ਇਸ਼ਕ ਬੇਪਰਵਾਹ

Arun Bhardwaj

-->> Rule-Breaker <<--
ਇਸ਼ਕ ਬੇਪਰਵਾਹ ਹੁੰਦਾ ਹੈ ਲਾਲੀ ਇਸ਼ਕ ਬੇਪਰਵਾਹ ਹੁੰਦਾ ਹੈ
ਹੋਕਿਆਂ ਚ ਬਦਲ ਜਾਂਦਾ ਜੋ ਸੱਜਣਾ ਨਾਵੈ ਹਰ ਸਾਹ ਹੁੰਦਾ ਹੈ

ਕੌਣ ਕਹਿੰਦਾ ਹੈ ਜਾਲ ਦੇਣਾ ਕੰਮ ਸਿਰਫ ਅੱਗ ਦਾ ਹੀ ਜੱਗ ਤੇ ..???
ਨੈਣਾਂ ਦਾ ਹਰ ਇਕ ਸੁਪਨਾ ਹੁੰਝੂਆਂ ਨਾਲ ਹੀ ਸਵਾਹ ਹੁੰਦਾ ਹੈ
...

ਮੰਜਿਲ ਮਿਲਦੀ ਭਾਗਾਂ ਨਾਲ ਜਾ ਫਿਰ ਦਿਲ ਦੇ ਜਖਮਾਂ ਨਾਲ
ਕਿਓਂਕਿ ਕੰਡਿਆਂ ਨਾਲ ਭਰਿਆਂ ਸਜਿਆਂ ਹਰੇਕ ਰਾਹ ਹੁੰਦਾ ਹੈ

ਲਾਲੀ ਵਰਗੇ ਬਹਾਰਾਂ ਵਿਚ ਪੱਤੇ ਸੁੱਕਕੇ ਵੀ ਉਲਾਬਾਂ ਨਹੀ ਦਿੰਦੇ
ਰੋਂਦੀਆਂ ਟਾਹਣੀਆਂ, ਨਾਰਾਜ਼ ਪਾਣੀਆਂ,ਦਾ ਕੌਣ ਗਵਾਹ ਹੁੰਦਾ ਹੈ.....???

................................. ਦੱਸੋ !!!!! ਕੌਣ ਗਵਾਹ ਹੁੰਦਾ ਹੈ.....???

wrt by........Lally Apra........
 
Top