ਪੀਲ਼ੀ ਬਸ

Lally Apra

_love_punjab_love_me_
ਜਿੰਨਾਂ ਚਿਰ ਮੂਹੋ ਸਾਨੂੰ ਹਾਂ ਨਾ ਕਵੇਂ |
ਦਿਲ ਆਪਣੇ ਦੇ ਵਿੱਚ ਥਾਂ ਨਾ ਦਵੇਂ |
ਨਿੱਤ ਨਵਾਂ ਜਾਨ ਤੇਰੀ ਨੂੰ ਸਿਆਪਾ ਅਸੀ ਪਾਉਦੇਂ ਰਹਿਣਾ ਸੋਹਣੀਏ |
ਤੇਰੇ ਕਾਲਜ ਦੀ ਪੀਲ਼ੀ ਬਸ ਪਿੱਛੇ ਮਿੱਤਰਾਂ ਨੇ ਆਉਦੇਂ ਰਹਿਣਾ ਸੋਹਣੀਏ |
8 .20 ਤੇ ਆਕੇ ਤੂੰ ਅੱਡੇ ਤੇ ਖੜਦੀ,
ਜਦੋ ਬਸ ਤੂੰ ਸਹੇਲੀਆ ਨਾ' ਚੜਦੀ,
ਜਾਣ ਜਾਣ ਯਾਹਮੇ ਦਾ ਹੌਰਨ 'ਲਾਲੀ' ਨੇ ਵਜਾਉਦੇਂ ਰਹਿਣਾ ਸੋਹਣੀਏ |
ਤੇਰੇ ਕਾਲਜ ਦੀ ਪੀਲ਼ੀ ਬਸ ਪਿੱਛੇ ਮਿੱਤਰਾਂ ਨੇ ਆਉਦੇਂ ਰਹਿਣਾ ਸੋਹਣੀਏ |
A .S .S .M ਹੁੰਦਾ ਲਿਖਿਆ ਬੱਸ 'ਤੇ,
ਕਰੇ ਤੂੰ ਡਰੇਵਰ ਨਾ' ਗੱਲਾਂ ਹੱਸ ਕੇ,
ਇੱਦਾਂ ਦੀਆਂ ਗੱਲਾਂ ਨਾਲ ਸਾਨੂੰ ਤੂੰਹੀ ਜੇ ਸਤਾਉਦੇ ਰਹਿਣਾ ਸੋਹਣੀਏ |
ਤੇਰੇ ਕਾਲਜ ਦੀ ਪੀਲ਼ੀ ਬਸ ਪਿੱਛੇ ਮਿੱਤਰਾਂ ਨੇ ਆਉਦੇਂ ਰਹਿਣਾ ਸੋਹਣੀਏ |
............... by Lally Apra

Ginni%20Singh.gif
Ginni%20Singh.gif
Ginni%20Singh.gif
 
Top