ਸੱਪ

ਉਹ ਚੱਲਦੇ ਰਹੇ ਮੈਂ ਚਾਲ ਵੇਖਦਾ ਰਿਹਾ
ਮੇਰੇ ਸਾਹਮਣੇ ਜਵਾਨੀ ਤੇਰੀ ਬੀਤਦੀ ਰਹੀ
ਮੈਂ ਖਾਮੋਸ਼ ਨਜ਼ਰਾਂ ਦੇ ਨਾਲ ਵੇਖਦਾ ਰਿਹਾ
ਉਹਦੇ ਵਾਲ ਕੈਸੇ ਉਹਨਾਂ ਵਿੱਚ ਵਲ ਕਿਨੇ ਸੀ
ਵਲ ਗਿਣਦਾ ਰਿਹਾ ਤੇ ਵਾਲ ਵੇਖਦਾ ਰਿਹਾ
ਕੁੱਝ ਕਰਦਾ ਤੂੰ ਦਿਨ ਸਾਡੇ ਫਿਰ ਜਾਣੇ ਸੀ
ਤੂੰ ਵੀ ਲੋਕਾਂ ਵਾਗੂੰ ਸਾਡਾ ਹਾਲ ਵੇਖਦਾ ਰਿਹਾ
ਦੁੱਧ ਸਾਰਿਆ ਨੇ ਪੀਤਾ ਸਾਰਿਆ ਨੇ ਡੰਗਿਆ
*sukh* ਤਾਂ ਵੀ ਸੱਪ ਪਾਲ - ਪਾਲ ਵੇਖਦਾ ਰਿਹਾ
 
Top