ਵਾਹ ਉਹ ਦੁਨੀਆਂ ਦਿਆ ਮਾਲਕਾ

ਵਾਹ ਉਹ ਦੁਨੀਆਂ ਦਿਆ ਮਾਲਕਾ
ਤੂੰ ਵੱਖਰਾ ਈ ਧਰਮ ਚਲਾ ਦਿੱਤਾ
ਪਾ ਪਾਣੀ ਵਿੱਚ ਗੁਰਬਾਣੀ ਦਾ ਰੱਸ
ਤੂੰ ਉਸ ਨੂੰ ਅੰਮਿਰਤ ਬਣਾ ਦਿੱਤਾ
ਕੰਬਦੇ ਪਏ ਸੀ ਜੋ ਚਿੜੀਆਂ ਵਾਂਗ ਲੋਕ
ਛਕਾ ਅੰਮਿਰਤ ਤੂੰ ਸ਼ੇਰ ਬਣਾ ਦਿੱਤਾ
ਵੀਰ ਆਖਦਾ ਏਥੇ ਇਕ ਨਹੀ
ਵਾਰਦਾ ਕੋਈ ਕਿਸੇ ਖਾਤਰ
ਤੂੰ ਸਾਰਾ ਸਰਬੰਸ ਹੀ ਕੌਮ ਦੇ ਲੇਖੇ ਲਾ ਦਿੱਤਾ.. 
Top