JobanJit Singh Dhillon
Elite
ਹੁਣ ਮੋੜਾਂ ਉੱਤੇ ਨੀ ਜੱਟ ਖੜ ਦਾ ,
ਇੰਟਰਨੇਟ ਤੇ ਚੈਟਿੰਗ ਕਰਦਾ ,
ਬਦਲ ਦਿੱਤਾ ਏ ਵਿਰਸਾ ਸਾਡਾ ਤਕਨੀਕੀ ਹਥਾਂ ਨੇ
ਅਜਕਲ facebook ਤੇ ਲਗਦੀਆਂ ਪਿੰਡ ਦੀਆਂ ਸਥਾ ਨੇ
ਇੰਟਰਨੇਟ ਤੇ ਚੈਟਿੰਗ ਕਰਦਾ ,
ਬਦਲ ਦਿੱਤਾ ਏ ਵਿਰਸਾ ਸਾਡਾ ਤਕਨੀਕੀ ਹਥਾਂ ਨੇ
ਅਜਕਲ facebook ਤੇ ਲਗਦੀਆਂ ਪਿੰਡ ਦੀਆਂ ਸਥਾ ਨੇ