ਹੁਣ facebook ਤੇ ਨੀ status ...

Jeeta Kaint

Jeeta Kaint @
ਹੁਣ facebook ਤੇ ਨੀ status ਭਰਦਾ ਰਹਨਾ ਆਂ ,ਨਾ ਤੇਰਾ msg ਆਇਆ ਇਹ chk ਕਰਦਾ ਰਹਨਾ ਆਂ ,city ville ਵਿਚ ਜੱਟ ਨੇ ਹੁਣ ਕਾਲੋਨੀ ਕੱਟੀ ਏ ,ਫਾਰਮ ville ਚੋ ਮੋਟੀ ਹੁਣ ਕਮਾਈ ਖੱਟੀ ਏ ,ਕਿਓ ਕੰਸ ਦੇ ਵਾਂਗੂ ਸਾਡੀ request reject ਤੂ ਕਰਦੀ ਨੀ ,ਜਾ ਸਾਫ਼ ਸਾਫ਼ ਇਹ ਦਸਦੇ ਤੂ ਕਿਸੇ ਹੋਰ ਤੇ ਮਰਦੀ ਨੀ
 
Top