ਰਿਸ਼ਤੇਆਂ

ਰਿਸ਼ਤੇਆਂ ਦੀਆ ਡੌਰਾਂ ਤਾ ਅਜ ਕਲ ਕੱਚੀਆਂ ਨੇ,.,
.ਬਸ ਯਾਰਾਂ ਦੀਆ ਯਾਰੀਆਂ ਹੀ ਸੱਚੀਆਂ ਨੇ,.,
.ਪਰ ਧੌਖਾ ਦੇ ਜਾਣ ਯਾਰ ਤਾਂ ਚੌਟ ਕਰਾਰੀ ਲਗਦੀ ਏ,.,
.ਕੁਝ ਸਿਖਦੇ ਸਿਖਦੇ ਜਿੰਦਗੀ ਬਹੁਤ ਪਿਆਰੀ ਲਗਦੀ ਏ,.,


 
Top