ਅੱਜ ਮੈਨੂੰ ਉਹਨਾ ਪਜਾਬੀਆ ਤੇ ਬੋਹਤ ਸ਼ਰਮ ਆਉਦੀ ਹੈ

ਅੱਜ ਮੈਨੂੰ ਉਹਨਾ ਪਜਾਬੀਆ ਤੇ ਬੋਹਤ ਸ਼ਰਮ ਆਉਦੀ ਹੈ ਜੋ ਕਿਸੇ ਦੀ ਧੀ ਭੈਣ ਦੀ ਫੋਟੋ ਪੋਸਟ ਕਰ ਕ ਪੁਛਦੇ ਨੇ ਕਿਦਾ ਲੱਗੀ । ਕਿਥੇ ਗਈ ਤੁਹਾਡੀ ਅਣਖ ਪਜਾਬੀਓ ? ਸੋਚੋ ਜਿਸ ਕੁੜੀ ਦੀ ਤੁਸੀ ਫੋਟੋ ਪੋਸਟ ਕਰ ਰਹੇ ਹੋ ਓਹ ਵੀ ਇਕ ਪਜਾਬਣ ਹੈ । ਕਿਸੇ ਦੀ ਧੀ ਭੈਣ ਹੈ । ਫੇਸਬੁਕ ਦਾ ਤੁਹਾਨੂੰ ਪਤਾ ਕੇ ਸਾਰੀ ਦੁਨੀਆ ਵਿੱਚ ਚੱਲ ਰਹੀ ਹੈ ਤਾ ਕਿਓ ਆਪਣੀ ਇਜਤ ਆਪ ਰੋਲ ਰਹੇ ਹੋ । ਕਿਓ ਪੰਜਾਬ ਦੀ ਇਜਤ ਰੋਲ ਰਹੇ ਹੋ ? ਜੇ ਅੱਗ ਗੁਆਢ ਲੱਗਦੀ ਹੈ ਤਾ ਸੇਕ ਅਪਣੇ ਘਰ ਵੀ ਆਊਦਾ ਹੈ ।
ਕਿਓ ਅਪਣੇ ਗੁਰੂਆ ਦੀਆ ਕਹੀਆ ਗੱਲਾ ਅੱਜ ਭੁਲ ਰਹੇ ਹੋ ? ਜਿਨਾ ਨੇ ਗੁਰੂਆ, ਪੀਰਾ, ਭਗਤਾ, ਯੋਧਿਆ ਨੂੰ ਜਨਮ ਦਿੱਤਾ ਓਹ ਧੰਨ ਔਰਤਾ ਸੀ ।
ਆਊਣ ਵਾਲੇ ਕੱਲ ਨੂੰ ਪਤਾ ਨੀ ਕਿਸ ਦੀ ਕੁਖ ਵਿਚੋ ਕਿਸ ਭਗਤ, ਪੀਰ ਜਾ ਯੋਧੇ ਨੇ ਜਨਮ ਲੈਣਾ ਹੈ । ਕੱਲ ਨੂੰ ਇਹ ਨਾ ਹੋਵੇ ਕੇ ਜਿਸ ਮਾ ਦੇ ਅੱਗੇ ਸਿਰ ਝੁਕੋਣਾ ਹੋਵੇ ਓਸ ਮਾ ਨੂੰ ਹੀ ਤੁਸੀ ਕੋਮੈਟ ਕੀਤੇ ਹੋਣ ਅਤੇ ਆਪਾ ਓਸ ਮਾ ਦੇ ਸਾਹਮਣੇ ਵੀ ਨਾ ਜਾ ਸਕੀਏ ।

ਮੈਰੀ ਹੱਥ ਜੋੜ ਕੇ ਸੱਭ ਨੂੰ ਬੇਨਤੀ ਹੈ ਕ ਅਪਣੀ ਹੀ ਇਜਤ ਰੋਲਣੀ ਬੰਦ ਕਰੋ ।
ਕੋਮੈਟ ਦੀ ਖਾਤਰ ਕਿਸੇ ਦੀ ਵੀ ਇਜਤ ਨਾ ਰੋਲੋ ਜੀ । ਕੋਮੈਟ ਦੇਖ ਕੇ ਨਾ ਖੁਸ਼ ਹੋਵੋ ਜੀ ਕੋਮੈਟ ਕਰਨ ਵਾਲੇ ਸਿਰਫ ਮਜਾਕ ਉਡਾ ਰਹੇ ਨੇ । ਜੋ ਤੁਹਾਡਾ ਚੰਗਾ ਦੋਸਤ ਹੋਵੇਗਾ ਓਹ ਅਪਣੇ ਆਪ ਤੁਹਾਡੇ ਪੋਸਟ ਤੇ ਕੋਮੈਟ ਕਰੇਗਾ । ਤੁਹਾਨੂੰ ਫਿਰ ਪਤਾ ਲੱਗ ਜਾਵੇਗਾ ਕੇ ਕੋਣ ਤੁਹਾਨੂੰ ਕਿਨਾ ਪਿਆਰ ਕਰਦਾ ਹ


 

santok

Well-known member
do not worry little bro rock star 11, once upon every one was new here.
 
Last edited:
Top