JobanJit Singh Dhillon
Elite
. ਜਦ ਸਭਨਾਂ ਥਾਈਂ .... ਆਪ ਪਹੁੰਚ ਨਾ ਸਕਿਆ .....
ਰੱਬ ਨੇ ਬਣਾਈ ਮਾਂ ,
ਸਭ ਤੋਂ ਵੱਡਾ .... ਇਸ ਦੁਨੀਆਂ ਵਿੱਚ ...... ਤੀਰਥ
ਹੁੰਦੀ ਮਾਂ ,
ਮੋਹ -ਮਮਤਾ ਦੀ ..... ਜਿਉਂਦੀ -ਜਾਗਦੀ ਮੂਰਤ
ਹੁੰਦੀ ਮਾਂ ,
ਚਿਹਰਾ ਪੜ੍ਹ ਕੇ ਦਿਲ ਬੁੱਝ
ਲੈਂਦੀ ਅੰਤਰਜਾਮੀ ਹੁੰਦੀ ਮਾਂ ,
...
ਕੀ ਹੋਇਆ ਜੇ ..... ਰੱਬ ਨਹੀਂ ਵੇਖਿਆ ..... ਦੋਸਤੋ ,
ਰੱਬ ਵਰਗੀ ਹੁੰਦੀ ਮਾਂ |