ਵਿਹੜਾ - ਡਾ ਅਮਰਜੀਤ ਟਾਂਡਾ

JUGGY D

BACK TO BASIC
ਖੁੱਲੀ ਕਿਤਾਬ,
ਸੁਰੀਲਾ ਜੇਹਾ ਗੀਤ ਮਾਂ
ਮਾਂ ਹੈ ਪਿੰਡ ਹੈ
ਛਾਂ ਹੈ ਮਾਂ ਹੈ-
ਵੱਡਾ ਵਿਹੜਾ ਬੋਹੜ ਦੀ ਸੰਘਣੀ ਛਾਂ
ਅਸੀਸਾਂ ਦਾ ਚਸ਼ਮਾ ਕਲਪ ਬਿਰਖ,
ਤਿਆਗ ਮੁਜੱਸਮਾ, ਤਪਸਵੀ ਦੁਖ ਜਫ਼ਰ ਜਾਲਣੀ
ਵੱਡਾ ਰੱਬ
ਬਿਰਹੋਂ ਦਾ ਤੀਰਥ ਸਵਰਗ ਨਾਲੋਂ ਉੱਤਮ
ਫਰਿਸ਼ਤਾ ਰੂਪ

ਓਸ ਵਿਹੜੇ ਛਾਂ ਨਹੀਂ ਹੁੰਦੀ
ਜਿਸ ਘਰ ਲੋਕੋ ਮਾਂ ਨਹੀਂ ਹੁੰਦੀ,
ਨਿੱਘ ਕੁਰਬਾਨੀ ਅਤੇ ਪਿਆਰ ਦਾ ਅਹਿਸਾਸ ਓਦੋਂ ਹੁੰਦਾ ਹੈ
ਜਦ ਉਹ ਵਿਛੜ ਜਾਂਦੀ ਹੈ
ਮਾਂ ਸੱਭ ਤੋਂ ਵੱਡੀ ਸੰਸਥਾ
ਵਿਸ਼ਵ ਪ੍ਰਸਿੱਧ ਨਜ਼ਾਰਾ ਓਹਦਾ ਇਕ ਚੁੰਮਣ

ਸੰਤ ਭਗਤੀਂ ਮਾਂ ਗੁਰੂ, ਪੀਰ, ਪੈਗ਼ੰਬਰ,

ਹੁਣ ਕਦੋਂ ਆਵੇਂਗਾ ਪੁੱਤ? ਕਹਿੰਦੀ ਹੁੰਦੀ ਸੀ -
ਮਾਂ ਨੂੰ ਕਬਰਾਂ ਦੇ ਰਾਹ ਟੁਰ ਗਈ ਨੂੰ ਸੱਤ ਸਾਲ ਹੋ ਚੁੱਕੇ ਹਨ-
ਫ਼ੋਨ ਦੀ ਤਾਰ ਕੱਟੀ ਗਈ ਹੈ-
ਮਾਂ ਸਦਕਾ ਖੁੱਲ੍ਹੇ ਰਹਿਣ ਵਾਲੇ ਦਰ ਬੰਦ ਹੋ ਗਏ ਹਨ ਹੁਣ
ਦੋਸਤੋ! ਬਹੁਤ ਮੁਸ਼ਕਲ ਹੁੰਦਾ ਏ ਮੁਖ਼ਾਤਿਬ ਹੋਣਾ ਬੰਦ ਬੂਹਿਆਂ ਨੂੰ
ਤੇ ਜਾਂ ਦਰਾਂ ਦੀ ਉਡੀਕ ਬਣ ਕੇ
ਸਦਾ ਲਈ ਦੂਰ ਤੁਰ ਗਈਆਂ ਮਾਵਾਂ ਦੇ ਮੂਕ ਰੁਦਨ ਨੂੰ ਸੁਣਨਾ
ਮਾਰਗ ਦਰਸ਼ਕ, ਸਭ ਤੋਂ ਵੱਡਾ ਰਹਿਨੁਮਾ-
ਪੁੱਤਾਂ ਦੇ ਰਾਹਾਂ ਚੋਂ ਕੰਡੇ ਚੁਗ ਕੇ ਆਪਣੇ ਪੋਟਿਆਂ ਨੂੰ ਪੀੜਾ ਕਰਨ ਵਾਲੀ
ਮਲੂਕ ਪੈਰਾਂ ਹੇਠ ਤਲੀਆਂ ਧਰਨ ਵਾਲੀ-
ਲਾਡਲਿਆਂ ਨੂੰ ਰੋੜਾਂ ਦੀ ਚੁਭਣ ਤੋਂ ਬਚਾਉਣ ਲਈ

ਸਭ ਤੋਂ ਵੱਡੀ ਸੁਪਨਸਾਜ਼ ਬੱਚਿਆਂ ਦੀ
ਨੈਣਾਂ ਵਿਚ ਸੁਪਨੇ ਧਰਦੀ,
ਲੋੜਾਂ ਥੋੜਾਂ ਦੀ ਪ੍ਰਵਾਹ ਕੀਤੇ ਬਿਨਾਂ -ਬੱਚਿਆਂ ਦੇ ਚਾਅ ਪੂਰੇ ਕਰਦੀ-
ਸਭ ਤੋਂ ਵੱਡੀ ਖ਼ੈਰ-ਖਵਾਹ,
ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਸੁੱਖਾਂ ਮੰਗਦੀ,
ਟੁੱਟਦੇ ਸਾਹਾਂ ਦੀ ਅਉਧ ਹੰਢਾਉਂਦਿਆਂ ਵੀ,
ਬੱਚਿਆਂ ਦੀ ਲੰਮੀ ਉਮਰ ਦੀ ਦੁਆਵਾਂ ਕਰਦੀ ਧਰਤ
ਪਿਆਰ ਹਮਦਰਦੀ ਦੇ ਫ਼ੈਹੇ ਧਰਦੀ-ਜ਼ਖ਼ਮਾਂ \'ਤੇ
ਮੋਹ ਦੀਆਂ ਟਕੋਰਾਂ ਕਰਦੀ,ਦਰਦ ਹਰਦੀ ਸਿੰਮਦੀ ਪੀੜ \'ਤੇ -

ਕੁਦਰਤ ਦੀ ਮਹਾਨ ਕਿਰਤ, ਤਹਿਜ਼ੀਬ ਦੀ ਅਣਮੋਲ ਦਾਤ,
ਧਰਤ ਦੇ ਵਿਹੜੇ \'ਚ ਸਿਤਾਰਿਆਂ ਦੀ ਪਰਾਤ
ਜੋ ਨਿੱਘ ਤਰੌਂਕੇ, ਰਿਸ਼ਮਾਂ ਵੰਡੇ, ਸੁਖਨ ਦੀ ਰਿਮਝਿਮ-
ਆਪਣਾ-ਆਪਾ- ਜਾਇਆਂ ਤੋਂ ਵਾਰੇ-
ਮੰਜ਼ਲਾਂ ਦੀ ਪ੍ਰਾਪਤੀ ਦਾ ਅਹਿਦ ਮਾਨਵਤਾ ਦਾ ਸਭ ਤੋਂ ਵੱਡਾ ਤੋਹਫ਼ਾ,
ਜੀਵਨ-ਜਾਚ ਦੀ ਪਾਠਸ਼ਾਲਾ,
ਜ਼ੰਦਗੀ ਦੀ ਸੁਚੱਜੀ ਵਿਚਾਰਧਾਰਾ-ਨਿਮਰਤਾ ਦਾ ਮੁਜੱਸਮਾ

ਉਹ ਹੋਵੇ ਘਰ ਉਡੀਕਣ- ਘੂਰੀਆਂ-ਝਿੜਕਾਂ ਦੇ ਪਲ ਮੁੜ ਜਿਊਣ
ਗ਼ੈਰ-ਹਾਜ਼ਰੀ ਵਿਚ ਦਰ ਉਦਾਸ ਹੋ ਜਾਣ
ਉਡੀਕ ਖਤਮ ਹੋ ਜਾਵੇ-ਸਿਵਾ ਸੇਕਣਾ ਵੀ ਨਸੀਬ ਨਾ ਹੋਵੇ
ਮੜੀਆਂ ਦੀ ਰਾਖ਼ ਫਰੋਲਣ ਜੋਗੇ ਰਹਿ ਜਾਣ ਪੁੱਤ-

ਨਾਲ ਹੀ ਰੁਖ਼ਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ,
ਬੁੱਝ ਜਾਂਦੇ ਨੇ ਰਹਿਮਤਾਂ ਦੇ ਚਿਰਾਗ -ਜਦ ਟੁਰ ਜਾਵੇ-
ਕੰਬਣ ਲਗ ਜਾਣ ਹੱਥਾਂ ਨਾਲ ਦਿੱਤੀਆਂ ਅਸੀਸਾਂ-

ਜਦ ਬੋਲ ਯਾਦ ਆਉਂਦੇ ਨੇ ਤਾਂ ਮਨ-ਮਮਟੀ \'ਤੇ ਚਿਰਾਗ ਜਗਦਾ ਹੈ-
ਪੁੱਤ ਭੁੱਖ ਤਾਂ ਨਹੀਂ ਲੱਗੀ, ਵੇਲੇ ਸਿਰ ਰੋਟੀ ਖਾ ਲਿਆ ਕਰ
ਨੀਂਦ ਪੂਰੀ ਜ਼ਰੂਰ ਕਰਿਆ ਕਰ\'-ਆਪਣੀ ਸਿਹਤ ਦਾ ਖਿਆਲ ਰੱਖੀਂ,

ਧੁਖਦੀਆਂ ਤਿੱਖੜ ਦੁਪਹਿਰਾ ਮਾਵਾਂ ਬਲਦੀਆਂ ਛਾਵਾਂ
ਗ਼ਮ ਅਤੇ ਵਿਗੋਚਿਆਂ \'ਚ -
ਮੱਥੇ \'ਤੇ ਉੱਕਰੇ ਦਿਸਹੱਦਿਆਂ ਦਾ ਨਾਮਕਰਨ
ਕਰਮ ਸਾਧਨਾ ਅਚੇਤ ਮਨਾਂ ਚ ਉੱਕਰੀ ਵਰਣਮਾਲਾ

ਅਕਲ-ਕਟੋਰਾ ਅਤੇ ਕੰਨ-ਮਰੋੜਨੀ ਮੋਹ-ਭਿੱਜੀ ਘੂਰੀ, -
ਸਭ ਤੋਂ ਵੱਡੀ ਪਨਾਹ,ਮਿੱਠੀ ਜਹੀ ਝਿੜਕ,

ਗਡੀਰਾ ਵੀ ਤੇ ਘਨ੍ਹੇੜੀ ਵੀ
ਲੋਰੀ ਪੋਤੜਾ ਚੋਗ ਤੇ ਝਿੜਕ ਵੀ
ਖਿਡੌਣਾ ਸੁਪਨਾ ਰਾਗ ਤੋਤਲੇ ਬੋਲ ਵੀ

ਉਸਦੀ ਬੁੱਕਲ ਚ ਕੁਦਰਤ -ਪੈਰਾਂ ਚ ਸਵਰਗ,
ਇਸ ਦਰਬਾਰ ਚ ਤਾਜਾਂ ਤਖਤਾਂ ਵਾਲੇ ਵੀ ਸਿਰ ਝੁਕਾੳਣ
ਹਕੂਮਤਾਂ ਨਿਵ ਜਾਣ ਬਾਦਸ਼ਾਹੀਆਂ ਸਲਾਮ ਕਰਨ-।

ਅੰਬਰਾਂ ਵਰਗੀ ਚਾਹਤ ਜ਼ਿੰਦਗੀ ਦਾ ਸਭ ਤੋਂ ਸੁੱਚਾ ਸਰੋਕਾਰ
ਹਰਫ਼ਾਂ ਚ ਨਾ ਸਮਾ ਸਕਣ ਵਾਲੀ ਇਬਾਦਤ -

ਸਾਰੀ ਰਾਤ ਤੁਰਦੀ-ਫਿਰਦੀ ਜਨਤ
ਮੱਕੀ ਦੇ ਟੁੱਕ ਵਰਗੀ ਲਜ਼ਤ
ਜਿਸਦੀ ਹਿੱਕ ਵਿਚ ਦਰਦ ਸਿੰਮੇ
ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ
ਨਿੰਦਰਾਈਆਂ ਰਾਤਾਂ ਚ ਸੁਖਨ ਦਾ ਜਾਗ ਲਾਉਂਦੀ
ਬੱਚਿਆਂ ਦੇ ਸਿਰਹਾਣੇ ਬੈਠਾ ਰੱਬ --
 
"ਜਿਸਦੀ ਹਿੱਕ ਵਿਚ ਦਰਦ ਸਿੰਮੇ
ਸੁੱਤੇ ਲਾਡਲੇ ਦੇ ਨੈਣੀਂ ਤਰਦੇ ਸੁਪਨਿਆਂ ਦੀ ਲਾਲੀ
ਨਿੰਦਰਾਈਆਂ ਰਾਤਾਂ ਚ ਸੁਖਨ ਦਾ ਜਾਗ ਲਾਉਂਦੀ
ਬੱਚਿਆਂ ਦੇ ਸਿਰਹਾਣੇ ਬੈਠਾ ਰੱਬ -- "
ਨਾਲ ਹੀ ਰੁਖ਼ਸਤ ਹੋ ਜਾਂਦੀਆਂ ਨੇ ਦਾਤਾਂ ਦੀਆਂ ਕਣੀਆਂ,"
"ਲੋੜਾਂ ਥੋੜਾਂ ਦੀ ਪ੍ਰਵਾਹ ਕੀਤੇ ਬਿਨਾਂ -ਬੱਚਿਆਂ ਦੇ ਚਾਅ ਪੂਰੇ ਕਰਦੀ-
ਸਭ ਤੋਂ ਵੱਡੀ ਖ਼ੈਰ-ਖਵਾਹ,
ਚੜ੍ਹਦੀ ਕਲਾ ਲਈ ਅਰਦਾਸਾਂ ਕਰਦੀ ਸੁੱਖਾਂ ਮੰਗਦੀ,

ਬੁੱਝ ਜਾਂਦੇ ਨੇ ਰਹਿਮਤਾਂ ਦੇ ਚਿਰਾਗ -ਜਦ ਟੁਰ ਜਾਵੇ-
ਕੰਬਣ ਲਗ ਜਾਣ ਹੱਥਾਂ ਨਾਲ ਦਿੱਤੀਆਂ ਅਸੀਸਾਂ-"

:wah :wah Ultimate JD
 

Dr Tanda

New member
हरदिन नए नाहरे-डा अमरजीत टांडा
तेरे हवा में गूंजते
हरदिन नए नाहरे
से बेचैन नहीं हूँ इतना -
तेरी घसी पिटी
सोच से मुझे कोई नहीं वास्ता
मेरे बच्चों की गरीबी पे तेरा हसना
मुझे कोई नहीं फ़िक्र
हम भूखे सोये जा पेट भर कर
इस से भी हमरा गीत नहीं मरता -
तेरी पुलिस पिटाई
कपट और मठ के लालच
मुझे नहीं रूलाते -
तेरे पाखंड के शोर में
मेरी कमीज का दबाया एक भी बटन
जगन का प्रकाश नहीं पढ़ेगा -
शांति मरितू से भरा
ये माहौल मेरी नींद नहीं उडाता -
काम करने के लिए
घर से निकलना
मुझे जिंदगी का पथ दिर्शाता है-
कलाई पर चलते क्षण
आंखों में सोये अंशू
रहतल बन गए हैं मेरी --
तेरी कपट कहानी सुन
दुनिया की आँखों का प्यार का साथ
नहीं मरता-मेरे दिल से -
मैं तुझे याद भी नहीं करता -
मेरा टीवी ही तुझ से बातें करता है रोज -
जिसे फोड़ने की सोचता रहता हूँ -
अंधापन की भाप पर गिरा दिया है तू ने
चीजों में से बाहर हो जाता हूँ कभी २
कौन विलुप्त के दैनिक संकीर्णता को पीता है
गधा दौर और पुनरावृत्ति नियम है तेरा
हर हत्या के मामले के बाद
अदालतों में जो चाँद उगता है
उसी का रुप हूँ मैं
जो मिर्च की तरह तेरी आँखों
में लड़ेगा एक दिन -
मेरा गीत
जब तेरे कान तीक पहुंचेगा
तेरी निदिा खुलेगी -
तुझे पता चलेगा -
के रात भर भूखे बच्चों की माताएं
किओं नहीं सोती-
उस रात चन्दा किओं नहीं निकलता
सितारे किओं नहीं खेलने आते आसमान में -
मैं ने तेरी उस आत्मा को जीवित करना है
जो गहरी नींद से नहीं जागती -
और आसमान से गिरते
सितारों को नहीं इकठा करती
उनके जखम पे मर्म नहीं लगाती-
तेरे दरबार में जो बोलते हैं उल्लू गीदड़ -
वो हमें नहीं सुनाई देते -न ही लुभाते हैं
हमें तो तेरे दिए हुए वायदे याद आते हैं-
हमें तो उन दिनों की उडीक है-
जो तेरे ही घर आ कर कहीं अलमारी में मरमिट गए हैं
और हमरे घर की चोगठ तीक न पहुंचे -
कौन सोता है सूरज डूबने की भावना में
मृत गर्मी से आजकल कोई नहीं घबराता
आज कल डर तो एक ही है
के आँखों में आंसूं न आएं
आएं तो नए २ सपने
जिन की मरितू न हो कभी -


घर से निकलता हूँ -डा अमरजीत टांडा
घर से निकलता हूँ
तेरे घर की खिडक़ी पे नज़र जाती है
उस पे लिखा होता है एक सूरज
खूबसूरत बन जाती है दुनिया
जो एक पहर पहले
बोझल सी थी-
रिश्तों में
घर दीवारों में
ऐसा न कोई जादू था
न ही कोई मंतर जैसी मुद्रा -
कालेज के सफेदों के
बीच में भी होता था
ऐसा ही एक नग़मा-
शाम हुए गुजरता था दिल पे -
परिंदे घौंसलों से गिर पड.ते -
रोशन हो जाती थी शाम
चाँद सितारे आ जाते खेलने -
हिम्मत हो तो
रातों से जूझ सकता है
एक जुगनू
अगर डर से सहमी न रहे यह धरती -
चुप चाप न बुझें दीपक -
दीवार इश्क़ की बना कर
राहगीरों को तो दे सकता हूँ राहत
कम्बखत दुनियादारी नहीं चलती-
धूप की सफ़ेद चादर
उोडता रहता हूँ रिश्मों से
दौर गुर्वत का है
जिंदगी-पैदल नहीं चलती –
 
Top