ਚੂਸ ਲੈ ਖੂਨ ਮੇਰਾ ਰਹਿ ਨਾ ਜਾਏ ਕੋਈ ਕਤਰਾ ਬਾਕੀ

ਚੂਸ ਲੈ ਖੂਨ ਮੇਰਾ ਰਹਿ ਨਾ ਜਾਏ ਕੋਈ ਕਤਰਾ ਬਾਕੀ
ਚੂੰਡ ਲੈ ਸਾਰਾ ਮਾਸ ਮੇਰਾ ਰਹਿ ਨਾ ਜਾਏ ਕੋਈ ਕਸਰ ਬਾਕੀ
ਤੂੰ ਆਪਣੀ ਆਦਤ ਤੋ ਮਜਬੂਰ ਹੈ "ਦਿੱਲੀਏ" ਮਰਜੀ ਕਰ
ਹੈ ਤੇਰਾ ਵੀ ਜਬਰ ਬਾਕੀ ਮੇਰਾ ਵੀ ਸਬਰ ਬਾਕੀ
ਉਨਾ ਚਿਰ ਜੂਝਦੇ ਰਹਾਂਗੇ
ਜਿਨਾ੍ ਚਿਰ ਇਸ ਸਰੀਰ ਚ ਨੇ ਸਾਹ ਬਾਕੀ
ਆਜੋ ਸਾਰੇ ਇਕੱਠੇ ਹੋਈਏ ਕੇਸਰੀ ਨਿਸਾਨ ਸਾਹਿਬ ਥੱਲੇ
ਕਿਉਂਕੀ ਹਜੇ ਜਿੱਤਣੀ ਹੈ ਇਹ ਜੰਗ ਬਾਕੀ

Written by נaѕρяєєт ѕIηgн
 
Top