ਮੇਰੀ ਲਾਸ਼ ਨੂੰ ਜਦੋਂ ਜਲਾਉਣ ਦੀ ਗੱਲ ਹੋਵੇਗੀ ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਝੂਆਂ ਦੀ ਬਰਸਾਤ ਹੋਵੇਗੀ ਬਸ ਤੂੰ ਹੱਸ ਕੇ ਇੱਕ ਫੁੱਲ ਰੱਖ ਦੇਈਂ ਮੇਰੀ ਲਾਸ਼ ਉੱਤੇ ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ by Unknown