bapu da laadla
VIP
ਅਸੀਂ ਤਾਂ ਰੱਖ ਕੇ ਭੁੱਲ ਗਏ ਕਿਤੇ ਮੀਰੀ-ਪੀਰੀ ਦੀਆਂ ਤੇਗਾਂ
ਹੁਣ ਸਾਡੇ ਤੋਂ ਨਹੀਂ ਚੁੱਕ ਹੁੰਦਾ ਬਾਬਾ ਦੀਪ ਸਿਉਂ ਵਾਲਾ ਖੰਡਾ ....
ਅਸੀਂ ਭੁੱਲ ਗਏ ਹਾਂ ਜਦ ਖਿਦਰਾਣੇ ਦੀ ਢਾਬ ਦਾ ਇਤਿਹਾਸ
ਹੁਣ ਸਾਡੇ ਖੇਤ ਨਹੀਂ ਬਣ ਸਕਦੇ ਚੱਪੜਚਿੜੀ ਦਾ ਮੈਦਾਨ ,
ਸਾਡੇ ਕੱਦ ਐਨੇ ਛੋਟੇ ਹੋ ਗਏ ਕਿ ਸਾਨੂੰ ਨਹੀਂ ਦਿਸਦੇ
ਸਰਹੰਦ ਦੀਆਂ ਦੀਵਾਰਾਂ 'ਚ ਖੜੇ ਛੋਟੇ-ਛੋਟੇ ਸੱਤ ਤੇ ਨੌਂ ਸਾਲ ਦੇ ਦੋ ਬਾਲ