ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖਦ&

ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖਦੇ ,

ਇਸੇ ਲਈ Recent Visitors ਵਿੱਚ ਨੰਬਰ ਪਹਿਲਾ ਬਣਾਈ ਰੱਖਦੇ !

ਸਾਡਾ Scrap ਉਹ ਅਪਣੀ Scrapbook ਵਿੱਚ ਕੋਈ ਵੀ ਛੱਡਦੇ ਨਾ ,

ਕਿਉਂਕਿ ਸਾਡੇ ਕੀਤੇ Scrap ਉਹਨਾਂ ਨੂੰ ਫੱਬਦੇ ਨਾ !

ਉਹ ਕਹਿੰਦੇ ਇਹ ਤਾਂ ਬਹਾਨਾ ਏ ਉਹਨਾਂ ਦੀ Scrapbook ਵਿੱਚ ਆ ਕੇ ਗੰਦ ਪਾਉਣ ਦਾ ,

ਪਰ ਉਹ ਨਹੀਂ ਜਾਣਦੇ ਕਿ ਇਹ ਤਾਂ ਸਿਰਫ ਇੱਕ ਢੰਗ ਹੈ ਉਹਨਾਂ ਨੂੰ ਅਪਣੀ ਯਾਦ ਦਿਵਾਉਣ ਦਾ !

ਅੱਜ-ਕੱਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ,

ਸਾਡੀ ਵਾਰੀ ਤਾਂ (Busy, Offline, Talk to u later) ਜਿਹੇ Scrap ਆਉਣ ਲੱਗ ਪਏ !

ਨਵਿਆਂ ਨਾਲ ਜੋੜੀਆਂ ਹੁਣ ਸੱਜਣ ਬਣਾਉਣ ਲੱਗ ਪਏ ,

ਸਾਡੇ ਵੱਲੋਂ ਤਾਂ ਹੁਣ ਨਜ਼ਰਾਂ ਵੀ ਚੁਰਾਉਣ ਲੱਗ ਪਏ !

ਸਾਨੂੰ ਕਹਿੰਦੇ -- ਤੁਹਾਨੂੰ ਸਾਡੀ Private Life ਵਿੱਚ ਦਖਲ ਦੇਣ ਦਾ ਕੋਈ ਹੱਕ ਨੀ ,

ਤੁਹਾਡਾ ਦਿਮਾਗ ਪਤਾ ਨਹੀਂ ਰੱਬ ਨੇ ਅਪਣੇ ਕੋਲ ਸਾਂਭ ਕੇ ਕਿਉਂ ਲਿਆ ਰੱਖ ਨੀ !

ਉਹਨਾਂ ਨੂੰ ਪਤਾ ਨਹੀਂ ਕੀ ਇਕ ਦਿਨ ਇਹ ਨਿਮਾਣਾ ਕਿਸੇ ਨੂੰ ਦੱਸੇ ਬਿਨਾਂ ਹੀ ਇਸ ਜੱਗ ਤੋਂ ਤੁਰ ਜਾਏਗਾ,:sad

ਉਸ ਦਿਨ ਉਹਨਾਂ ਦਾ ਖਹਿੜਾ ਵੀ ਇਹ ਮਰਜਾਣਾ ਛੱਡ ਜਾਏਗਾ !!!!!!!:dts
 
Naughty_always

~ Internal Happiness ~
Re: ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖ&#25

:clap:clap....vry gud preet ...gud wrk:thnx fr sharin
 
chief

Prime VIP
Re: ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖ&#25

...:sad
 
Saini Sa'aB

K00l$@!n!
Re: ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖ&#25

:y :y nice line.....:thnx
 
Re: ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖ&#25

good1 Tfs...
 
*Sippu*

*FrOzEn TeARs*
Re: ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖ&#25

lol-------
 
puneetsingh

Putt punjabi
Re: ਅਸੀਂ ਨਿੱਤ ਦਿਨ ਉਹਨਾਂ ਦੀ Scrapbook ਵਿੱਚ ਗੇੜਾ ਲਾਈ ਰੱਖ&#25

sire aa ...
 
Top