ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ...

ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿਚ,
ਜ਼ੇਲ੍ਹਾਂ ਵਿਚ ਵੀ ਬਾਣੀ ਦਾ ਜਾਪ ਕੀਤਾ,
ਪਰ ਅਸੀਂ ਪੰਥ ਵਿਚ ਗੰਗੂ ਨੀ ਰਹਿਣ ਦਿੱਤੇ
ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ...
 
Top