ਉਹਨੇ ਸਾਨੂੰ ਕਦੇ ਯਾਦ ਨਾ ਕੀਤਾ

bally_boys

bally_boys_multani
ਉਹਨੇ ਸਾਨੂੰ ਕਦੇ ਯਾਦ ਨਾ ਕੀਤਾ ,
ਨਾ ਯਾਰੀ ਹੁੰਦਿਆਂ ਨਾ ਯਾਰੀ ਟੁੱਟਣ ਦੇ ਬਾਦ ਕੀਤਾ ,
ਅਸੀਂ ਉਸ ਦੇ ਦਿਲ ਦੀ ਡੁੰਗਾਈ ਤੱਕ ਪਹੁੰਚ ਨਾ ਸਕੇ ,
ਸ਼ਾਇਦ ਅਸੀਂ ਜ਼ਿੰਦਾ ਦਿਲੀ ਤੇ ਉਸ ਨੇ ਮਜਬੂਰੀ ਚ ' ਪਿਆਰ ਕੀਤਾ ,
ਪਰ ਫਿਰ ਵੀ ਗਿਲਾ ਨਹੀਂ ਉਸ ਸ਼ਖਸ਼ ਤੋਂ ,
ਭਾਵੇਂ ਉਹਨੇ ਸਾਨੂੰ ਬਰਬਾਦ ਕੀਤਾ ,
ਵੱਸਦਾ ਰਹੇ ਸੱਜਣ ਮੇਰਾ ,
ਉਹਨੇ ਝੂਠਾ ਈ ਸਹੀ ਸਾਨੂੰ ਪਿਆਰ ਤਾਂ ਕੀਤਾ ....
 
Top