Yaar Punjabi
Prime VIP
ਅਸੀਂ ਮਰੇ ਸਾਂ ਝੂਠੇ ਮੁਕਾਬਲਿਆਂ ਵਿਚ
ਜ਼ੇਲ੍ਹਾਂ ਵਿਚ ਵੀ ਬਾਣੀ ਦਾ ਜਾਪ ਕੀਤਾ
ਪਰ ਅਸੀਂ ਪੰਥ ਵਿਚ ਗੰਗੂ ਨੀ ਰਹਿਣ ਦਿੱਤੇ
ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ..
ਜ਼ੇਲ੍ਹਾਂ ਵਿਚ ਵੀ ਬਾਣੀ ਦਾ ਜਾਪ ਕੀਤਾ
ਪਰ ਅਸੀਂ ਪੰਥ ਵਿਚ ਗੰਗੂ ਨੀ ਰਹਿਣ ਦਿੱਤੇ
ਭਾਵੇਂ ਪੁੰਨ ਕੀਤਾ ਤੇ ਭਾਵੇਂ ਪਾਪ ਕੀਤਾ..