ਭਲੀ ਕਰੁ ਕਰਤਾਰ

#m@nn#

The He4rt H4ck3r
ਰੱਬ ਤਾ ਤੇਰੇ ਅੰਦਰ ਵਸਦਾ ਜੰਗਲਾਂ ਵਿੱਚ ਤੂੰ ਫਿਰਦਾ ਨੱਸਦਾ,
ਇੱਕ ਮਨ ਹੋ ਕੇ ਸਿਮਰਨ ਕਰਲੇ,ਇਹ ਜਿੰਦਗੀ ਦਿਨ ਚਾਰ,
ਸਤਿਨਾਮ ਸਤਿਨਾਮ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ,
ਵਹਿਗੁਰੂ ਵਹਿਗੁਰੂ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ,

ਮਨ ਦੇ ਵਿੱਚ ਤੂੰ ਖੋਟਾਂ ਰੱਖਦਾ,
ਉੱਤੋ ਉੱਤੋ ਤੂੰ ਨਾਮ ਨੂੰ ਜੱਪਦਾ,
ਇੱਕ ਦਿਨ ਤੈਨੂੰ ਪੈ ਜੂ ਪਛਤਾਉਣਾ ਆ ਕਿਸੇ ਨਾ ਲੈਣੀ ਸਾਰ,
ਸਤਿਨਾਮ ਸਤਿਨਾਮ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ'
ਵਹਿਗੁਰੂ ਵਹਿਗੁਰੂ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ

ਮਾਰ ਠੱਗੀਆ ਭਾਂਵੇ ਝੋਲੀਆ ਭਰ ਤੂੰ,
ਜਿਹੜਾ ਸੱਭ ਨੂੰ ਦਿੰਦਾਂ ਉਹ ਰੱਬ ਤੋ ਡਰ ਤੂੰ,
ਜਿਹੜਾ ਕਰਦਾ ਸਭਦੇ ਬੰਦਿਆ ਔਖੇ ਬੇੜੇ ਪਾਰ '
ਸਤਿਨਾਮ ਸਤਿਨਾਮ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ'
ਵਹਿਗੁਰੂ ਵਹਿਗੁਰੂ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ

ਗੁਰੁ ਘਰ ਜਾ ਕੇ ਬਾਣੀ ਪੜ੍ਹ ਤੂੰ,
ਸੱਚੇ ਨਾਮ ਨਾਲ ਝੌਲੀਆ ਭਰ ਤੂੰ,
ਜਾਤ ਪਾਤ ਦੇ ਭੇਦ ਮਿਟਾਕੇ ਸਭ ਨਾ ਕਰ ਤੂੰ ਪਿਆਰ,
ਸਤਿਨਾਮ ਸਤਿਨਾਮ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ'
ਵਹਿਗੁਰੂ ਵਹਿਗੁਰੂ ਜਪ ਬੰਦਿਆ ਤੇਰੀ ਭਲੀ ਕਰੁ ਕਰਤਾਰ,By --- ਸੁੱਖ ਗਰੇਵਾਲ
 
Top