ਸਿੱਖ ਹੋਣ ਦੀ ਦੇਈ ਦੁਹਾਈ ਜਾਵੇ

#m@nn#

The He4rt H4ck3r
ਪਾ ਉਪਰੋਂ ਦੀ ਕਿਰਪਾਨ ਬੀਬੀ ,
ਸਿਰ ਮੜੀ੍ਆਂ ਤਾਈ ਝੁਕਾਈ ਜਾਵੇ

ਤੇਲ ਸਰੋਂ ਦਾ ਦੀਵਿਆਂ 'ਚ ਪਾ ਕੇ ,
ਨਿਆਜ਼ ਪੀਰਾਂ ਦੇ ਵੇਖੋ ਚੜਾ੍ਈ ਜਾਵੇ

ਗੁਰੂ ਅਸੀ ਵੀ ਗਰਥ ਨੂੰ ਮੰਨਦੇ ਹਾਂ ,
ਪਰ ਸ਼ਰਧਾ ਕਬਰਾਂ 'ਚ ਵੱਧ ਵਿਖਾਈ ਜਾਵੇ

ਗੁਰੂ ਸਾਹਿਬ ਦੇ ਹੁਕਮ ਤੋਂ ਹੋਈ ਆਕੀ ,
ਪਰ ਸਿੱਖ ਹੋਣ ਦੀ ਦੇਈ ਦੁਹਾਈ ਜਾਵੇ..
__
 

rickybadboy

Well-known member
Galti inna d b nahi heggi.. Eh jehra Purana DNA hey Muslim ya hindua da.. oh hi eh krn nu majboor krda ah....

Jeh hun Guru De lard lagge ne.. ta usda hi khiyaal kr lo.. te dusra idha de jagahan te hamesha Gatre wale jayda disde ne.. Rabb akal dewe inna nu :pr
 
Top