ਸਿੱਖ ਦੇ ਵਿਚਾਰ

kit walker

VIP
Staff member
ਪੰਦਰਾਂ ਪੰਦਰਾਂ ਸੌ ਤੇ ਵਿਕਣ ਵਾਲ਼ੇ :

ਅਖ਼ੇ ਜੀ ਸਿਰਸੇ ਵਾਲੇ ਨੇ ਮੇਰੇ ਮੁੰਡੇ ਦੀ ਸਕੂਲ਼ ਦੀ ਫ਼ੀਸ ਭਰੀ ਆ ,
ਦੂਜਾ ਕਹਿੰਦਾ ਮੈਂ ਓਹਦਾ ਚੇਲਾ ਤਾਂ ਬਣਿਆ ਕਿਓੰਕੇ ਓਹਨੇ ਮੇਰੀ ਮਾਂ ਨੂੰ ਫ੍ਰੀ ਦਵਾਈ ਦਿਵਾ ਦਿੱਤੀ -----
ਚਲੋ ਬਹੁਤ ਚੰਗੀ ਗੱਲ ਆ ਕਿ ਇਹੋ ਜਿਹੀਆਂ ਡਿਮਾਂਡਾਂ ਲਈ ਈ ਤੁਸੀਂ ਸਿੱਖੀ ਛੱਡ ਗਏ ---- ਮੈਂ ਤਾਂ ਕਹਿਨਾਂ ਕਿ ਜਿਹੜਾ ਹੋਰ ਤੁਹਾਡਾ ਲੁੰਗ ਲਾਣਾਂ ਰਹਿੰਦਾ ਆ ਓਹਨੂੰ ਵੀ ਨਾਲ ਈ ਲੈ ਜਾਓ---- ਸਿੱਖੀ ਕਮਾਉਣੀਂ ਏਨੀ ਸੌਖੀ ਨਹੀਂ ਆ ---ਇੱਥੇ ਤਾਂ ਬੰਦ ਬੰਦ ਕਟਵਾਉਣੇ ਪੈਂਦੇ ਆ , ਚਰਖੜ੍ਹੀਆਂ ਤੇ ਚੜ੍ਹਨਾਂ ਪੈਂਦਾ , ਦੇਗਾਂ ਚ ਉੱਬਲਣਾਂ ਪੈਂਦਾ ਆ , ਹਜ਼ਾਰਾਂ ਦੁਨਿਆਵੀ ਸਹੂਲਤਾਂ ਨੂੰ ਠੋਕਰ ਮਾਰਨੀ ਪੈਂਦੀ ਆ -----ਤੇ ਪੰਦਰਾਂ ਪੰਦਰਾਂ ਸੌ ਤੇ ਵਿਕਣ ਵਾਲੇ ਕਿੱਦਾਂ ਝੱਲ ਸਕਣਗੇ ਇਹ ਸਭ ਕੁਛ ????----

ਜਿਹੋ ਜਿਹੇ ਹਾਲਾਤਾਂ ਚੋ ਕੌਮ ਗੁਜ਼ਰ ਰਹੀ ਆ ਉਸ ਹਿਸਾਬ ਨਾਲ ਤਾਂ ਹਜੇ ਬਹੁਤ ਕੁਝ ਕੁਰਬਾਨ ਕਰਨਾਂ ਪੈਣਾਂ ਆ ਤੇ ਪਿੱਲੀਆਂ ਇੱਟਾਂ ਤੇ ਕੌਮ ਦੇ ਮਹਿਲ ਨੀ ਉਸਾਰੇ ਜਾ ਸਕਦੇ ---- ਮੈਂ ਪੱਕੇ ਪੇਪਰ ਤੇ ਲਿਖ ਕੇ ਦੇ ਸਕਦਾ ਆਂ ਕਿ ਜਿਹੜੇ ਕਹਿੰਦੇ ਆ ਕਿ ਅਸੀਂ ਸਿਰਸੇ ਵਾਲੇ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਕਰਕੇ ਸਿੱਖੀ ਛੱਡੀ ਆ ਉਹ ਕਦੇ ਸਿੱਖ ਸੀ ਹੀ ਨਹੀਂ ----ਉਹਨਾਂ ਦਾ ਭੇਸ ਈ ਸਿੱਖੀ ਵਾਲਾ ਹੋਊ ਸਿਰਫ਼ ਕਿਓਂਕਿ ਸਿੱਖ ਕਦੇ ਕਿਸੇ ਦੁਨਿਆਵੀ ਲਾਲਚ ਚ ਨਹੀਂ ਆਉਂਦਾ ---- ਜਦੋਂ ਅਬਦਾਲੀ ਨੇ ਦਰਬਾਰ ਸਾਹਿਬ ਢਾਹ ਕੇ ਸਰੋਵਰ ਪੂਰ ਦਿੱਤਾ ਸੀ ਤਾਂ ਓਦੋਂ ਕਿਹੜਾ ਸਿੱਖਾਂ ਕੋਲ ਕੁਛ ਬਚਿਆ ਸੀ ਮਗਰ ??? ਪਰ ਸਿੰਘਾਂ ਨੇ ਲਗਦੇ ਹੱਥ ਆਪ ਈ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰਤੀ ਸੀ ਤੇ ਜਦੋ ਅਬਦਾਲੀ ਨੂੰ ਖ਼ਬਰ ਪਹੁੰਚੀ ਤਾਂ ਓਹਨੇ ਸੋਚਿਆ ਕਿ ਸਿੱਖਾਂ ਨਾਲ ਸੁਲਾਹ ਈ ਕਰ ਲੈਨੇਂ ਆ ਕਿਓਂਕਿ ਮਰਦੇ ਤਾਂ ਇਹ ਹੈ ਨੀ ---- ਓਹਨੇ ਕਰੋੜਾਂ ਦੇ ਤੋਹਫ਼ੇ ਭੇਜੇ ਸੀ ਸਿੱਖਾਂ ਲਈ ਪਰ ਸਿੰਘਾਂ ਨੇ ਬਿਨਾਂ ਦੇਖੇ ਈ ਉਹ ਤੋਹਫੇ ਮੋੜਤੇ ਸੀ ਤੇ ਨਾਲ ਈ ਸੁਨੇਹਾ ਭੇਜਤਾ ਸੀ ਕਿ ਅਬਦਾਲੀਆ ਤੇਰੇ ਫੁੱਫੜ ਹਜੇ ਵੀ ਤਿਆਰ ਆ ਜੰਗ ਲੜ੍ਹਨ ਲਈ ,ਆਜਾ ਜੇ ਪਿਓ ਦਾ ਪੁੱਤ ਆ ਤਾਂ ---- ਤੇ ਮੁੜਕੇ ਅਬਦਾਲੀ ਹੁਣੀਂ ਡਰਦੇ ਡਰਦੇ ਆਏ ਸੀ ਜੰਗ ਲੜ੍ਹਨ ਤੇ ਇੱਕੋ ਦਿਨ ਦੀ ਜੰਗ ਤੋਂ ਬਾਅਦ ਰਾਤੋ ਰਾਤ ਭੱਜ ਗਿਆ ਸੀ ਆਪਣੀਆਂ ਫ਼ੌਜਾਂ ਸਮੇਤ ----
ਮੇਰੇ ਕਹਿਣ ਤੋਂ ਭਾਵ ਇਹ ਆ ਕਿ ਸਿੱਖੀ ਚ ਸਿਧਾਂਤਾਂ ਦਾ ਈ ਮੁੱਲ ਆ -----ਗੁਰੂ ਸਾਹਿਬ ਨੇ ਸਾਡੇ ਚ ਅਣਖ, ਦਲੇਰੀ ਤੇ ਸਵੈਮਾਣ ਭਰਿਆ ਸੀ ਸਿਖਿਆਵਾਂ ਦੇ ਕੇ ----ਪਰ ਅਸੀਂ ਸਿਰਫ਼ ਤੋਤੇ ਵਾਂਗੂ ਰੱਤੇ ਲਾਏ ਹੋਏ ਆ ਤੇ ਸਿੱਖਿਆ ਕੁਛ ਵੀ ਨੀ ---- ਭਲਾ ਗੁਰੂ ਨਾਨਕ ਸਾਹਿਬ ਜੀ ਮਲਿਕ ਭਾਗੋ ਦੇ ਘਰ ਕਿਓਂ ਨਹੀਂ ਸੀ ਠਹਿਰੇ ????? ਜਦੋਂ ਸਿੰਘਾਂ ਦੇ ਮੁਗ਼ਲਾਂ ਨਾਲ਼ ਯੁੱਧ ਹੁੰਦੇ ਸੀ ਤਾਂ ਓਦੋਂ ਕਿਹੜਾ ਸਿੰਘਾਂ ਨੂੰ ਲਾਲਚ ਨਹੀਂ ਸੀ ਮਿਲਦੇ ????

ਜੇਕਰ ਸਿੱਖੀ ਬਚਾਉਣੀ ਆ ਤਾਂ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ ਹੋਏ ਸਿੱਖੀ ਦੇ ਸਿਧਾਂਤ ਅਪਨਾਉਣੇ ਪੈਣਗੇ ----- ਸਿੱਖ ਭਾਵੇਂ 500 ਰਹਿ ਜਾਣ ਪਰ ਹੋਣ ਸਿਧਾਂਤਾਂ ਤੇ ਚੱਲਣ ਵਾਲੇ ---- ਫ਼ਿਰ ਦੁਨੀਆਂ ਦੀ ਕੋਈ ਤਾਕਤ ਵੀ ਸਿੱਖ ਕੌਮ ਨੂੰ ਖ਼ਤਮ ਨੀ ਕਰ ਸਕਦੀ ----- ਪਰ ਜੇਕਰ ਸਿੱਖਾਂ ਦੀ ਗਿਣਤੀ 5 ਕਰੋੜ ਵੀ ਹੋ ਜਾਵੇ ਪਰ ਸਿੱਖੀ ਦੇ ਸਿਧਾਂਤ ਈ ਖ਼ਤਮ ਹੋ ਗਏ ਤਾਂ ਫ਼ਿਰ ਇਹੀ ਸਿੱਖ ਕੌਮ ਦਾ ਖ਼ਾਤਮਾ ਆ -----ਆਹੀ ਕਾਰਨ ਆ ਕਿ ਤੁਹਾਨੂੰ ਸਿੱਖੀ ਦੇ ਸਿਧਾਂਤਾਂ ਤੋਂ ਭਟਕਾਇਆ ਜਾ ਰਿਹਾ ਆ ਹਰ ਦਿਨ ---

ਹਾਂ ਸੱਚ, ਸਰਸੇ ਵਾਲੇ ਨਾਲੋਂ ਈਸਾਈ ਜ਼ਿਆਦਾ ਰੇਟ ਦਿੰਦੇ ਆ ---- ਓਧਰ ਟਰਾਈ ਕਰ ਲਓ, ਭੋਰਾ ਵੱਧ ਪੈਹੇ ਵੱਟੇ ਜਾਣਗੇ ਤੁਹਾਡੇ ------

Sent from my LEX820 using Tapatalk
 

Dhillon

Dhillon Sa'aB™
Staff member
Sochan wali gall eh bhi hai ke janta Sikhi shadd ke Pakahndi babbeya kol ja kyu rahi hai.

Sadde Pind hege 4 Gurdware, Main Gurudwara, Shaheedan da, Ravi Das da, Ik pata nahi kehda.

Jinni seva/ Donation hundi Gurdwareya de naam hundi, kadhe kise ne Severage /Gali pakki karn layi paise nahi ditte.

Pind angrejan de vele da Primary School hai, Classes peepal de thalle lagdiya kyu ki School di chatt digan wali hai.

Sikh gareeb bache nu School ja budi nu dwai kyu ni de sakde ?
 

Student of kalgidhar

Prime VIP
Staff member
Mande aa veere pehla insaneet zaruri hai Gurudware de gholak ch paise paun to vadia kise beggars nu food de do , gareeb bachiaa nu vadia sikhiaa provide karo .
But ae v ta soch ki ae ferz sirf sikha da hi hai kise hor dharam da koi ferz , duties nahi han sare dharama di gal kariaa karo na ik dharam di hor v religion de lokh rehnde han is world te .
Apne sirf Sikha Vich hi ae Convention aa ki jithe beggars nu food provide kita zanda , hor kise religion ch ni , je hona v bahut ghat hona daily wala ni .
Kade shukriaa v kar diya karo sikhi kaum da is layi
Hamesha condemn karde ho.
Its govt duty to provie education to paupers.
We will also try .
 

kit walker

VIP
Staff member
ਸਿੱਖ ਸਵਾਰਥੀ ਹੋ ਗੲੇ ਹਨ। ਆਪੋ ਧਾਪੀ ਵਿੱਚ ਸਿੱਖੀ ਨੂੰ ਭੁਲ ਗੲੇ। ਸਿੱਖੀ ਭੇਖ ਦੀ ਹੋਗੀ। ਜੇ ਕੁਝ ਕਹੋ ਤਾਂ ਮਾਰਨ ਕੁੱਟਣ ਨੂੰ ਆਉਂਦੇ।

Sent from my LEX820 using Tapatalk
 

Student of kalgidhar

Prime VIP
Staff member
Nale ik gal kehni c jehra banda kise naal chat ja reply karda aa oh apne vichaar rakhda us naal gusaa honda koi faida ni
Sada ferz hai k us te vichaara te ghohr kariye na k us bande naal nafrat karan lag jo .je theek lagde ne ta follow karo nahi oh koi tuhanu force ni kar sakda ae sab nu pta aa .
Khish raho jawania mano kise naal nafrat na karo je koi apne vichaar rakhda hai koi v galt ho sakda .
Its our duty to examine other opinions.not condemn other ideals . Apa kuj sikhan layi vichaar sanje karde aa na ki nafrat layi
For example singh a lion.
Waheguru ji ka khalsa
Waheguru ji ke fateh
 

Student of kalgidhar

Prime VIP
Staff member
apa apna keemati time kad k apne vichaar sanje karda c result ki nikliyea tuhanu sab nu pta hai
Now a days nobody have a lot of time to reply anybody . We are so busy .
 

kit walker

VIP
Staff member
ਗਲ ਸਿੱਖੀ ਸਿਧਾਂਤਾਂ ਦੀ ਹੋ ਰਹੀ। ਕਿਸੇ ਖਾਸ ਦੀ ਚੰਗੀ ਜਾ ਮੰਦੀ ਦਾ ਜ਼ਿਕਰ ਕਰਨ ਦੀ ਲੋੜ ਨਹੀਂ।

Sent from my LEX820 using Tapatalk
 

Goku

Prime VIP
Staff member
Sochan wali gall eh bhi hai ke janta Sikhi shadd ke Pakahndi babbeya kol ja kyu rahi hai.

Sadde Pind hege 4 Gurdware, Main Gurudwara, Shaheedan da, Ravi Das da, Ik pata nahi kehda.

Jinni seva/ Donation hundi Gurdwareya de naam hundi, kadhe kise ne Severage /Gali pakki karn layi paise nahi ditte.

Pind angrejan de vele da Primary School hai, Classes peepal de thalle lagdiya kyu ki School di chatt digan wali hai.

Sikh gareeb bache nu School ja budi nu dwai kyu ni de sakde ?

Dhillon bhaji Sikh boht ne jehde help krde ne
Par dasde ni kisse nu saareya sahmne oh burre banne rehnde ne
Gareeb neyanneya di fee
Dawayi
Hor vi boht kuchh karde
Kayi unp members di help vi kr dinde paise de ke aukhe time ch

Par saare aiven ni karde, Kayi mangde lokaan kollon k annaath asharam layi paise deyo
Te shaam nu ghar da samaan apne layi lai lende

Mere hisaab naal help karo direct karo koi vichola na pao wich
 
Top