ਕਲਗੀ ਵਾਿਲਆ ਸੁਿਣਆ, ਤੇਰੀ ਕਲਾਸ ਵਿੱਚ,

ਕਲਗੀ ਵਾਿਲਆ ਸੁਿਣਆ, ਤੇਰੀ ਕਲਾਸ ਵਿੱਚ,


ਪੜਨ ਵਾਿਲਆ ਦੀ ਲੱਗਦੀ ਫੀਸ ਕੋਈ ਨਾ,

ਪਰ ਜਦ ਦੇਿਖਆ ਅੰਦਰ ਜਾ ਕੇ ,


ਪੜਨ ਵਾਿਲਆ ਦੀਆ ਧੜਾਂ ਤੇ ਸੀਸ ਕੋਈ ਨਾ
 
Top