ਖ਼ਤ ਕੋਈ ਨਈ ਆਇਆ

ਭੇਜੇ ਕੋਈ ਤਾਂ ਹੀ ਮਿਲੇ, ਨਾ ਡਾਕੀਏ 'ਤੇ ਕਰ ਗ਼ਿਲਾ,
ਲਿਖਦਾ ਨਹੀਂ ਜਦ ਖ਼ਤ ਕੋਈ ਤਾਂ ਡਾਕੀਆ ਵੀ ਕੀ ਕਰੇ?
-ਹਰਜਿੰਦਰ ਬੱਲ
 
Top