ਜਿੰਨਾਂ ਤੈਨੂੰ ਜਾਇਆ ਉੰਨਾਂ ਨੂੰ ਕਦੇ ਭੁੱਲੀਏ ਨਾ

Lakhi Sokhi

Roop Singh
ਲੱਖ ਕੱਖਾਂ ਦੀਆਂ ਕੁੱਲੀਆਂ ਤੋਂ ਮਹਿਲੀਂ ਵਸ ਜਾਇਏ...
ਕਦੇ ਪਿਛੋਕੜ ਆਪਣਾ ਭੁੱਲ਼ੀਏ ਨਾ...
ਲੱਖ ਉਚਿਆਂ ਸੰਗ ਲਾ ਲਈਏ...
ਕਦੇ ਯਾਰ ਪੁਰਾਣਾ ਭੁੱਲੀਏ ਨਾ...
ਦਿਲ ਨੂੰ ਹੁੰਦੀ ਚਾਹਤ ਦਿਲਾਂ ਦੀ...
ਕਦੇ ਜਿਸਮਾਂ ਉੱਤੇ ਡੁੱਲੀਏ ਨਾ...
ਜਹਿੜੇ ਰਾਹੀਂ ਇਕੱਲੇ ਛੱਡ ਕੇ ਤੁਰ ਗਏ...
ਕਦੇ ਪੈੜੀਂ ਉੰਨਾਂ ਦੀ ਤੁਰੀਏ ਨਾ...
ਤੂੰ ਛੱਡ ਕੁੱਝ ਕੁ ਪਲ਼ਾਂ ਦੀ ਯਾਰੀ ਪਿੱਛੇ ਰੁਲਣਾ...
ਰੂਪ ਜਿੰਨਾਂ ਤੈਨੂੰ ਜਾਇਆ ਉੰਨਾਂ ਨੂੰ ਕਦੇ ਭੁੱਲੀਏ ਨਾ
 
Top