ਬਿਨ ਯਾਰ ਦੇ ਜਿੰਦਗੀ ਕੀ ਕਰਨੀ, ਯਾਰ ਨਾਲ ਜੀਣ ਦੀ ਚਾਹ ਮੈਨੂੰ, ਰੱਬਾ ਦੁਨੀਆਂ ਤੋ ਜੁਦਾ ਕਰ ਦੇਵੀਂ, ਨਾ ਯਾਰ ਤੋਂ ਕਰੀ ਜੁਦਾ ਮੈਨੂੰ…......Roma