ਮੇਰੀ ਬੇਬੇ ਉਏ ਰੱਬਾ more lines

ਕਰ ਮਨਜੂਰ ਮੇਰੀ ਏ ਦੂਆ ਰੱਬਾ ..
ਦੇਵਾ ਉਹਨੂੰ ਮੈ ਖੂਸਿਆਂ ਲ਼ਿਆ ਰੱਬਾ ..
ਜਿੰਨੇ ਜੱਗ ਮੈਨੂੰ ਏ ਵਿਖਾਇਆ ਏ ..
ਦੱਸ਼ੇ ਜਿੰਦਗੀ ਦੇ ਕਈ ਰਾਹ ਰੱਬਾ ..
ਹੁਣ ਉਹਦੇ ਲ਼ੇਖੀ ਲ਼ਾਵਾ ਮੈ ..
ਬਚੀ ਹੈ ਉਮਰ ਜਿਹੜੀ ਉਏ ਰੱਬਾ ..
ਮੇਰੇ ਫਿਕਰਾਂ ਚ ਨਾ ਸੋਦੀ ..
ਮੇਰੀ ਬੇਬੇ ਉਏ ਰੱਬਾ ..
ਸਿਮਰ ਸੰਦੀਲ਼ਾ*
:inti:fkiss
 
Last edited:
Top