ਰੱਬਾ ਮੇਰੇਯਾ ਜ ਤੇਰੀ ਖੈਰ ਹੋਵੇ

ਰੱਬਾ ਮੇਰੇਯਾ ਜ ਤੇਰੀ ਖੈਰ ਹੋਵੇ ,ਸਿਰ ਅਮ੍ਬ੍ਰਾਂ ਚ ਤੇ ਧਰਤੀ ਤੇ ਪੀਰ ਹੋਵੇ .. ਦਿਲ ਚ ਪ੍ਯਾਰ ਹੋਵੇ ਇੰਨਾ ਕ ਕੋਈ ਦੁਸ਼ਮਨ ਵ ਨਾ ਗੈਰ ਹੋਵੇ ... ਮੇਂ ਤੇ ਸਜ੍ਜਨ ਮੇਰਾ ਇਕ ਹੋ ਜਾਇਏ ਕੀਤੇ ਰੱਬ ਦ ਖੁਦਾਯੀ ਦਾ ਕੇਹਰ ਹੋਵੇ .. ਨਾ ਮੰਜੂਰ ਹੋਵੇ ਜ ਇਹ ਮੰਗ ਮੇਰਿਇਕ ਹੋਰ ਖਵਾਹਿਸ਼ ਪੂਰੀ ਕਰ ਦੇਵੀਂ .... ਦੰਮ ਨਿਕਲੇ ਯਾਰ ਦੇ ਦਰਰ ਮੁਹਰੇ ਯਾ ਫਿਰ ਮੇਰਾ ਸਿਵਾ ਸੱਜਣਾ ਦੇ ਸ਼ੇਹਰ ਹੋਵੇ .....
 
Top