ਇਹ ਲਿਖਤ

ਇਹ ਲਿਖਤ ਸਾਡੇ ਪਿਆਰ ਦੀ ਪਹਿਲੀ ਨਿਸ਼ਾਨੀ ਏ ,
ਇਹ ਲਿਖਤ ਸਾਡੇ ਧੜਕਨਾ ਵਿਚਲੀ ਰਵਾਨੀ ਏ ,
ਇਹ ਲਿਖਤ ਉਂਝ ਚੰਦ ਅਁਖਰ ਜਾਪਦੇ ਨੇ ਪਰ,
ਇਸ ਲਿਖਤ ਪਿਛੇ ਵੀ ਇਕ ਲੰਬੀ ਕਹਾਣੀ ਏ ।
 
Top