ਇਹ ਇਸ਼ਕ ਦਾਤ

bhandohal

Well-known member
♥♥ ਇਹ ਇਸ਼ਕ ਦਾਤ ਤਾਂ ਰੱਬ ਦੀ ਏ............ ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ ♥♥
♥♥ ਇਹ ਦਾਤ ਏ ਪੀਰ ਫਕੀਰਾਂ ਦੀ .............ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ ♥♥
♥♥ ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ ... ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ

by hsrry
 
Top