ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ Photo ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਲਾ ਸੋਹਣਾ ਜੱਦ ਕੀਤੇ ਮੈਂ 4-5 Comment... ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨੀ ਹੋਣਾ