gurpreetpunjabishayar
dil apna punabi
ਜੇ ਮੈ apeejay ਕਾਲਜ ਵਿੱਚ ਪੜਦਾ ਹੁੰਦਾ,
ਤੇਰੇ ਪਿੱਛੇ ਮੰਡਿਆ ਦੇ ਨਾਲ ਮੈ ਲੜਦਾ ਹੁੰਦਾ,
ਤੂੰ honda activa ਤੇ ਆਇਆ-ਜਾਇਆ ਕਰਨਾ ਸੀ,
ਮੈ ਬੁਲੇਟ ਤੇ ਤੇਰੇ ਪਿੱਛੇ ਗੇੜਾ ਲਾਇਆ ਕਰਨਾ ਸੀ,
ਤੂੰ ਘੂਰੀ ਬੱਟ ਕੇ ਮੈਨੂੰ ਡਰਾਇਆ ਕਰਨਾ ਸੀ,
ਮੈ ਵੀ ਅੱਗੋ ਹੱਸ ਕੇ ਖੱਬੀ ਅੱਖ ਨੂੰ ਦਬਾਇਆ ਕਰਨਾ ਸੀ,
ਤੇਰੀ ਮੁੰਦੀ ਨਾਲ ਆਪਣਾ ਛੱਲਾ ਬਟਾ ਕੇ,
ਲੈ ਜਾਦਾ'ਤੈਨੂੰ ਡੋਲੀ ਚ'ਬਿਠਾ ਕੇ,
ਰੱਖਦਾ',,,ਗੁਰਪ੍ਰੀਤ,,'ਤੈਨੂੰ ਆਪਣੀ ਜਾਨ ਬਣਾ ਕੇ,
ਤੂੰ ਵੀ ਚੁੰਮ ਕਲੇਜੇ ਲਾਉਣੇ ਸੀ ਹਨੀ ਗੁਲਾਬ ਮੇਰੇ,
ਪਰ ਹੁਣ ਰੱਬ ਹੀ ਜਾਣਦਾ ਕਦ ਪੂਰੇ ਹੋਣੇ ਖਾਬ ਮੇਰੇ
ਲੇਖਕ ਗੁਰਪ੍ਰੀਤ ਵੈਨਕੋਵਰ ਵਾਲਾ