ਮੈ ਵੀ ਹਾਂ ਪੰਜਾਬਣ ਜੇ ਤੂੰ ਅਖਵਾਵੇ ਜੱਟ ਮੁੰਡਿਆ

ਮੈ ਵੀ ਹਾਂ ਪੰਜਾਬਣ ਜੇ ਤੂੰ ਅਖਵਾਵੇ ਜੱਟ ਮੁੰਡਿਆ,
ਦਸ ਕਿਦਾਂ ਤੇਰੇ ਨਾਲੋ ਕੁਰਬਾਨੀ ਵਿਚ ਘੱਟ ਮੁੰਡਿਆ,:naar
ਜਦੋ ਪਿਆ ਸੀ ਵਖਤ ਮੇਰੇ ਸੱਚੇ ਪਾਤਸਾਹ ਤੇ,
ਤੂੰ ਲਿਖਤਾ ਸੀ ਬੇਦਾਵਾ ਓਦੋਂ ਝੱਟ ਮੁੰਡਿਆ,
ਮੈ ਬਣ ਮਾਈ ਭਾਗੋ ਲੜੀ ਵਿਚ ਵੇ ਮੈਦਾਨ ਦੇ.,
ਸੀਨੇ ਆਪਣੇ ਤੇ ਖਾਧੇ ਸੀ ਮੈਂ ਫੱਟ ਮੁੰਡਿਆ.:ttw

raman
 
Top