ਹੁਣ ਹੋ ਗਏ ਗੁਲਾਮ ਗੋਰੀਆ ਨਾਰਾਂ ਦੇ

gurpreetpunjabishayar

dil apna punabi
ਪਹਿਲਾਂ ਰਹੇ ਗੁਲਾਮ ਗੋਰੇਆ ਦੇ
ਹੁਣ ਹੋ ਗਏ ਗੁਲਾਮ ਗੋਰੀਆ ਨਾਰਾਂ ਦੇ
ਪਹਿਲਾ ਗੋਰੇ ਬਦੁਕ ਨਾਲ ਮੁਹਰੇ ਲਾਉਦੇ ਸੀ
ਹੁਣ ਗੋਰੀਆ ਨਾਰਾਂ ਹੁਸਨ ਨਾਲ ਮੁਹਰੇ ਲਾਉਦੀਆ
ਗੋਰੇ ਗੋਲੀਆ ਚਲਾ ਕੇ ਮਾਰਦੇ ਸੀ
ਹੁਣ ਗੋਰੀਆ ਹੁਸਨ ਦਿਆ ਸਰਕਾਰਾ ਅੱਖ ਦੇ ਫੈਰ ਨਾਲ ਮਾਰਦਿਆ

ਲੇਖਕ ਗੁਰਪ੍ਰੀਤ
 
Top