ਜੇਲ੍ਹਾਂ ਚ ਡੱਕੇ 119 ਸਿੱਖ ਬੰਦੀਆਂ ਦੀ ਸੂਚੀ ਜਾਰੀ

→ ✰ Dead . UnP ✰ ←

→ Pendu ✰ ←
Staff member
ਚੰਡੀਗੜ੍ਹ- ਪੰਜਾਬ ਸਮੇਤ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਚ ਪਿਛਲੇ 20-22 ਸਾਲਾਂ ਤੋਂ ਬੰਦ 119 ਸਿੱਖ ਬੰਦੀਆਂ ਦੀ ਸੂਚੀ ਜਾਰੀ ਕਰ ਦਿਤੀ ਗਈ ਹੈ। ਇਨ੍ਹਾਂ ਚੋਂ ਕਈ ਸਿੱਖ ਬਿਨਾ ਕੇਸ ਰਜਿਸਟਰ ਕੀਤਿਆਂ ਹੀ ਜੇਲ੍ਹਾਂ ਚ ਬੰਦ ਹਨ ਤੇ ਕਈ ਅਜਿਹੇ ਹਨ, ਜੋ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਪਰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਇਨ੍ਹਾਂ ਚੋਂ ਕੁਝ ਦੀ ਉਮਰ ਤਾਂ 80 ਤੇ 90 ਸਾਲ ਤੋਂ ਵੀ ਵੱਧ ਹੈ। ਇਸ ਵੇਲੇ ਦੋ ਸਿੱਖ ਕੈਦੀਆਂ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਉਹ ਪਟਿਆਲਾ ਤੇ ਦਿੱਲੀ ਦੀ ਜੇਲ੍ਹ ਚ ਬੰਦ ਹਨ।

ਇਸ ਸੂਚੀ ਨੂੰ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮੰਝਪੁਰ ਨੇ ਦੱਸਿਆ ਕਿ ਇਸ ਸੂਚੀ ਨੂੰ ਉਨ੍ਹਾਂ ਵਲੋਂ ਬੜੀ ਮਿਹਨਤ ਨਾਲ ਤੇ ਕਈ ਸਾਲ ਦੀ ਮਿਹਨਤ ਉਪਰੰਤ ਇਕੱਠਾ ਕੀਤਾ ਗਿਆ ਹੈ। ਇਸ ਸੂਚੀ ਅਨੁਸਾਰ ਇਸ ਵੇਲੇ ਕੁੱਲ 119 ਸਿੱਖ ਬੰਦੀ ਪੰਜਾਬ, ਦਿੱਲੀ, ਹਰਿਆਣਾ ਤੇ ਜੰਮੂ ਦੀਆਂ ਜੇਲ੍ਹਾਂ ਚ ਬੰਦ ਹਨ। ਸੂਚੀ ਅਨੁਸਾਰ 119 ਚੋਂ 2 ਸਿੱਖ ਫਾਂਸੀ ਦੀ ਸਜ਼ਾ, 16 ਉਮਰ ਕੈਦ ਤੇ 101 ਬੰਦੀ 7 ਸਾਲ ਜਾਂ 10 ਸਾਲ ਦੀ ਸਜ਼ਾ ਅਧੀਨ ਜੇਲ੍ਹਾਂ ਚ ਬੰਦ ਹਨ। ਇਨ੍ਹਾਂ ਚੋਂ ਬਹੁਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਤੇ ਕੁਝ ਤੇ ਤਾਂ ਕੇਸ ਹੀ ਦਰਜ ਨਹੀਂ ਹੋਏ। ਕਈਆਂ ਨੂੰ ਝੂਠੇ ਕੇਸਾਂ ਤਹਿਤ ਜੇਲ੍ਹਾਂ ਚ ਡੱਕਿਆ ਹੋਇਆ ਹੈ। ਤਰਾਸਦੀ ਇਹ ਹੈ ਕਿ ਸਜ਼ਾਵਾਂ ਪੂਰੀਆਂ ਕਰ ਲੈਣ ਤੋਂ ਕਈ ਕਈ ਸਾਲ ਬਾਦ ਵੀ ਇਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਤੇ ਹੋਰਨਾਂ ਸੂਬਿਆਂ ਸਮੇਤ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੂੰ ਛੇਤੀ ਰਿਹਾਅ ਕੀਤਾ ਜਾਵੇ।
TWO Sikh Political Prisoners are on DEATH SENTENCE :
1.Prof. Devinderpal Singh Bhullar (Since 1995) Tihar Jail, Delhi
2.Bhai Balwant Singh Rajoana (Since 1995) Central Jail, Patiala

LIFE IN PRISON CONVICTION ( 16 Sikh political prisoners ) Names and location are as follows :-

Maximum Security Jail, Nabha :
3. Lal Singh (Since 1992 )
4. Dilbagh Singh (Since 1999)

5. Swaran Singh (Since 1991)

Model Jail, Burail, Chandigarh :

6.Lakhwinder Singh (Since 1995)

7.Gurmeet Singh (Since 1995)

8.Shamsher Singh (Since 1995)

Central Jail, Ludhiana.:

9. Subheg Singh (Since 1995)

Central Jail, Patiala.

10. Nand Singh (Since 1993)

Central Jail, Amritsar.:

11. Baj Singh (Since 1993)

12. Hardeep Singh (Since 1993)

Central Jail, Pilibhit, U.P :

13.Waryam Singh (Since 1991)

Central Jail, Gulbarga, Karnatka.:

14. Gurdeep Singh Kherra (Since 1990)

Central Jail, Bikaner, Rajasthan:

15. Gurmeet Singh Fauji (Since 1995)

Tihar Jail, Delhi :

16. Jagtar Singh Hawara (Since 1995)

17. Paramjit Singh Bheora (Since 1995)

18. Daya Singh Lahoria (Since 1995)

7/10 Years Imprisonment or Under-Trials Sikh Political Prisoners ( 100 known in total ) :

District Jail, Hoshiarpur :

19. Bapu Dr. Assa Singh 94 Years.

Central Jail, Ludhiana :

20. Bapu Maan Singh 69 years.

Model Jail Kapurthala :

21. Bapu Harbhajan Singh 84 Years

22. Bapu Balwinder Singh 61 years

23. Bapu Mohan Singh 72 yearS

24. Bapu Saroop Singh 64 Years

25. Bapu Avtar Singh 76 years

26. Bapu Sewa Singh 73 years

27.Jaswant Singh UK

28.Balwant Singh

29.Kashmir Singh

30 Kulwinder Singh

31 Ashu Singh

Maximum Security Jail, Nabha :

32.Bapu Gurjant Singh 71 years

33.Harjinder Singh Kali

34.Kulvir Singh Barra Pind

35.Harnek Singh Bhapp

36.Balbir Singh Bira

37.Bakhsish Singh Baba

38.Gurpreet Singh Khalsa

39.Harminder Singh

40.Daljit Singh Coach

41 Amarjit Singh

42.Kewal Singh Sondh

43.Darshan Singh Baba

44.Jagmohan Singh

45.Gurmail Singh BobA

46.Jaswinder Singh

47.Gurjant Singh

48.Manjinder Singh

49.Jasbir Singh Jassa

50.Ravinder Singh Rinku

51.Parshotam Singh Bunty

52.Avtar Singh Materi

53.Pargat Singh Bhalwan

54.Harjant Singh DC

55.Gurjant Singh

56.Sukhwinder Singh Sukhi

57.Kulwant Singh Bant

58.Sukhwinder Singh Boxer

59.Sandeep Singh

60.Harpinder Singh Chehal

61.Piara Singh

62.Satnam Singh

63.Lovejeet Singh

64.Avtar Singh

65.Sandeep Singh

66.Mandeep Singh

67.Ajmer Singh

68.Balwant Singh

69.Satnam Singh

70.Amrik Singh

71.Daljit Singh

72.Lakhbir Singh

73.Rana Partap Singh

74.Maninderjit Singh

75.Tarandeep Singh

76.Karamjit Singh Bunty

77.Sarwan Singh

78.Jatinder Singh Happy

79.Dharam Singh

80.Kashmir Singh

81.Labh Singh

82.Harwinder Singh

83.Gurwinder Singh

District Jail, Nabha :

84.Bibi Sukhjinder Kaur

85.Surinder Singh Thikriwala

86.Baljodh Singh

87.Parminder Singh

88.Narinderpal Singh

89.Sukhjinder Singh

90.Surinder Singh

91.Harpreet Singh

Central Jail, Patiala :

92.Mohinder Singh

93.Kulwant singh

94.Warayam Singh

95.Bhupinder Singh

Tihar Jail, Delhi.:

96.Baljit Singh Bhau

Central Jail, Sirsa, Haryana :

97.Shivraj Singh

98.Balkaran Singh

99.Bhai Amarjit Singh

100.Nirmal Singh

101.Gurpreet Singh

102.Raju Singh

103.Gurbinder Singh Sonu

Central Jail, Amritsar:

104.Pal Singh France

105.Narain Singh Chaurra

106.Makhan Singh Gill

107.Sukhdev Singh Chirra

108.Nishan Singh

109.Gurmukh Singh

110.Darshan Singh

111.Jagtar Singh

112.Sukhwant Singh

113.Sukhdev Singh

114.Sher Singh Bhutal

Amfula Jail, Jammu :

115.Malkeet Singh Bhotna

116.Jagjeet Singh

117.Surjeet Singh

118.Harbans Singh
 
Top