ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ

ਆਪਣੇ ਵੀ ਬੇਗਾਨੇ ਕਰ ਦਿੰਦਾ ਕੋਈ ਦਿਲ ਨੂੰ ਐਨਾ ਭਾ ਜਾਂਦਾ
ਲਾਈ ਜ਼ਿੰਦਗੀ ਜੀਹਦੇ ਹਾਸਿਆਂ ਨਾਂ ਓੁਹ ਪਲ ਵਿੱਚ ਆਓੁਣ ਰੁਲਾ ਜਾਂਦਾ
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ
ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ
 
Top