ਮੈਂ ਇੱਕ ਮੜੀ ਦਾ ਦੀਵਾ ਹਾਂ

Singh-a-lion

Prime VIP
ਮੇਰਾ ਦਰਦ ਤਾਂ ਸਾਰੇ ਜਾਣਦੇ ਨੇ
ਪਰ ਇਸਨੂੰ ਸੱਜਣਾ ਵੰਡਾਵੇ ਕੌਣ
ਮੇਰੇ ਹੰਝੂ ਤਾਂ ਸਾਰੇ ਵੇਖਦੇ ਨੇ
ਪਰ ਆਪਣੀ ਅੱਖ ਤੋਂ ਬਹਾਵੇ ਕੌਣ

ਮੈਂ ਇੱਕ ਮੜੀ ਦਾ ਦੀਵਾ ਹਾਂ
ਮੈਨੂੰ ਖੁਸ਼ੀ ਦੇ ਨਾਲ ਜਗਾਵੇ ਕੌਣ
ਮੈਂ ਹੰਝੂਆ ਦੇ ਸਾਗਰ ਹਾਂ
ਦੱਸ ਮੇਰੀ ਪਿਆਸ ਬੁਝਾਵੇ ਕੌਣ. .
 
Top