ਪੇਂਡੂ ਔਰਤ ਨੇ ਆਪਣੇ ਮੁੰਡੇ ਦੇ ਅੰਗਰੇਜ਼ੀ ਦੇ ਮਾਸਟਰ ਨੂੰ ਟਿਊਸ਼ਨ ਦੀ ਫੀਸ ਬਾਰੇ

Student of kalgidhar

Prime VIP
Staff member
8ਵੀਂ ਫੇਲ ਇੱਕ ਪੇਂਡੂ ਔਰਤ ਨੇ
ਆਪਣੇ ਮੁੰਡੇ ਦੇ ਅੰਗਰੇਜ਼ੀ ਦੇ ਮਾਸਟਰ ਨੂੰ
ਟਿਊਸ਼ਨ ਦੀ ਫੀਸ ਬਾਰੇ
ਕੁਝ ਇਸ ਤਰ੍ਹਾਂ ਹਿੰਗਲਿਸ਼ ਵਿਚ ਲਿਖਿਆ----

Dear Sir,

I am ਜਿੰਮੀ ਦੀ mummy.
ਕਾਰਨ for writing letter is that ਐਸ ਸਾਲ ,
there is ਬਾਹਲੀ ਤੰਗੀ.
Rain water gave ਧੋਖਾ .
So ਸੋਇਆਬੀਨ ਫਸਲ not ਹੋਈ well.

Also ਮਜਦੂਰੀ not available ਰੋਜ਼ .

ਜਿੰਮੀ ਦਾ ਭਾਪਾ have a bad ਐਬ
Not daily but ਪੀਂਦੇ ਕਦੇ ਕਦੇ

We are not ਬੇਈਮਾਨ,
We will not ਡੁਬਾਉੱਦੇ your money,

so ਕਿਰਪਾ keep ਭਰੋਸਾ on us.

Our ਮੁੰਡਾ ਜਿੰਮੀ is very ਹੁਸ਼ਿਆਰ ,
so give him ਉੱਚੀ education and
ਬਣਾਓ him ਬਹੁਤ big.
How to ਸਪੀਕਣਾ English ,
pleez ਸਿਖਾਓ him and
don't give him ਪੈਹਿਆਂ ਦਾ tension.

Sir, I am 8ਵੀਂ fail. Not ਤੇਜ in English .
ਕੁਝ mistake ਹੋਵੇ ਤਾਂ sorry.
ਤੁਹਾਡੀ faithfully

ਜਿੰਮੀ ਦੀ mummy.
ਜਾਗਰ ki ਬਹੂ
 
Top