ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂ&#2


ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂਦਾ

ਰੱਬਾ ! ਉਹ ਸ਼ੋਖ ਜੇਕਰ ਮੇਰਾ ਹਬੀਬ ਹੁੰਦਾ,
ਦੁਨੀਆਂ ਚ ਫੇਰ ਸਭ ਤੋਂ ਮੈਂ ਖੁਸ਼ਨਸੀਬ ਹੁੰਦਾ,

ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,
ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ,

ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,
ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,

ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,
ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,

ਕਹਿੰਦੇ ਨੇ ਉਸ ਨੂੰ ਦਿਲਬਰ,ਦਿਲ ਦੀ ਜੋ ਬਣ ਕੇ ਧੜਕਣ,
ਨਜ਼ਰਾਂ ਤੋਂ ਦੂਰ ਹੁੰਦੈ,ਦਿਲ ਦੇ ਕਰੀਬ ਹੁੰਦਾ,

ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂਦਾ,
ਸੱਜਣਾ ! ਜੇ ਸਾਥ ਤੇਰਾ ਮੈਨੂੰ ਨਸੀਬ ਹੁੰਦਾ,
 

chardi kala vich rhiye

HaRdCoRe BiOtEcHnOlOgIsT
Re: ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈ&#2562

ਅਕਸਰ ਗਰੀਬ ਬੰਦੇ ਦਿਲ ਦੇ ਨੇ ਸਾਫ ਹੁੰਦੇ,
ਬੇਸ਼ਕ ਉਹਨਾਂ ਦਾ ਲਿਖਿਆ ਮਾੜਾ ਨਸੀਬ ਹੁੰਦਾ,
.....​
ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈਂਦਾ,
ਸੱਜਣਾ ! ਜੇ ਸਾਥ ਤੇਰਾ ਮੈਨੂੰ ਨਸੀਬ ਹੁੰਦਾ,

....ur poetry zz awesumm reallyy....
 

kit walker

VIP
Staff member
Re: ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈ&#2562

ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,
ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,

ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,
ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,


very nice hai ji superb
 
Re: ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈ

ਲੋਕਾਂ ਚ ਨਾਮ ਮੇਰਾ ਜ਼ਾਹਿਰ ਹੁੰਦਾ ਨਾ ਬਿਲਕੁਲ,
ਜੇਕਰ ਨਾਂ ਪਿਆਰ ਤੇਰਾ ਮੈਨੂੰ ਨਸੀਬ ਹੁੰਦਾ,

ਰੋ ਰੋ ਕੇ ਹਾਲ ਦਿਲ ਦਾ,ਦਸਦਾ ਮੈਂ ਤੈਨੂੰ ਦਿਲਬਰ,
ਮੁਸ਼ਕਿਲ ਚ ਜੇ ਤੂੰ ਕਿਧਰੇ ਮੇਰੇ ਕਰੀਬ ਹੁੰਦਾ,


very nice hai ji superb


bohut bohut shukriya jii,
 

luckysidhu91

yaar vachna de pakke
Re: ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈ&#2562

bhut nice,,,,..
yaar mera rab si tae dhid ohdi id si...
ohdia nigah vicho mainu ehi umeed c..
k main hi ohnu sab to karib hona..
pta nahi pyar ohda kade na nasib hona..
 
Re: ਬਾਹਾਂ ਚ ਇੱਕ ਵਾਰ ਹੀ ਮੈਂ ਸਾਰੀ ਦੁਨੀਆਂ ਸਮੇਟ ਲੈ

bhut nice,,,,..
yaar mera rab si tae dhid ohdi id si...
ohdia nigah vicho mainu ehi umeed c..
k main hi ohnu sab to karib hona..
pta nahi pyar ohda kade na nasib hona..


thnx a lot jii,
 
Top