UNP

ਜੁਗਨੀ

"""_!_ਜੁਗਨੀ _!_""" ਮੇਰੀ ਜੁਗਨੀ ਕਾਲਜ ਪੜ੍ਹਦੀ ਆ ਨਾਲੇ ਦੋ ਦੋ ਗੁੱਤਾਂ.... ਨਾਲੇ ਦੋ ਦੋ ਗੁੱਤਾਂ ਕਰਦੀ ਆ ਸੀਟੀ ਮਾਰ ਸਾਈਕਲ ਤੇ.... ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆ ਫ਼ੇਰ ਮੱਮੀ ਡੈਡੀ .....


Go Back   UNP > Poetry > Punjabi Poetry

UNP

Register

« Dard | DOSTI »

 

  Views: 514
Old 28-07-2008
harrykool
 
ਜੁਗਨੀ

"""_!_ਜੁਗਨੀ _!_"""

ਮੇਰੀ ਜੁਗਨੀ ਕਾਲਜ ਪੜ੍ਹਦੀ ਆ
ਨਾਲੇ ਦੋ ਦੋ ਗੁੱਤਾਂ....
ਨਾਲੇ ਦੋ ਦੋ ਗੁੱਤਾਂ ਕਰਦੀ ਆ
ਸੀਟੀ ਮਾਰ ਸਾਈਕਲ ਤੇ....
ਸੀਟੀ ਮਾਰ ਸਾਈਕਲ ਤੇ ਚੜ੍ਹਦੀ ਆ
ਫ਼ੇਰ ਮੱਮੀ ਡੈਡੀ ਨਾਲ....
ਫ਼ੇਰ ਮੱਮੀ ਡੈਡੀ ਨਾਲ ਲੜਦੀ ਆ
ਵੀਰ ਮੇਰਿਆ ਓ ਜੁਗਨੀ ਚਾਂਦੀ ਦੀ
ਮੈਂ ਤੋਰ ਪਛਾਣੀ.....

ਮੈਂ ਤੋਰ ਪਛਾਣੀ ਜਾਂਦੀ ਦੀ......

ਮੇਰੀ ਜੁਗਨੀ ਫ਼ੈਸ਼ਨ ਰੁੱਨੀ ਏਂ
ਸਿਰ ਨੰਗਾ ਮੋਢੇ....
ਸਿਰ ਨੰਗਾ ਮੋਢੇ ਚੁੱਨੀ ਏਂ
ਵੇਖਣ ਨੂੰ ਲੱਗਦੀ....
ਵੇਖਣ ਨੂੰ ਲੱਗਦੀ ਮੁੰਨੀ ਏਂ
ਓਹਦੇ ਬਿਨ ਮਹਿਫ਼ਲ....
ਓਹਦੇ ਬਿਨ ਮਹਿਫ਼ਲ ਸੁੰਨੀ ਏਂ
ਵੀਰ ਮੇਰਿਆ ਓ ਜੁਗਨੀ ਯਾਰਾਂ ਈ
ਓਹ ਦਾਰੂ ਇਸ਼ਕ....

ਓਹ ਦਾਰੂ ਇਸ਼ਕ ਬਿਮਾਰਾਂ ਦੀ.....

 
Old 28-07-2008
THE GODFATHER
 
Re: ਜੁਗਨੀ

kaim aa!

 
Old 28-07-2008
Royal_Punjaban
 
Re: ਜੁਗਨੀ

nyc a ji............thanx

 
Old 29-07-2008
smilly
 
Re: ਜੁਗਨੀ

nice one...

 
Old 22-01-2009
amanNBN
 
Re: ਜੁਗਨੀ

nice....tfs...

 
Old 22-01-2009
Rajat
 
Re: ਜੁਗਨੀ

nice...

 
Old 06-02-2009
jaggi633725
 
Re: ਜੁਗਨੀ

nice.


Reply
« Dard | DOSTI »

Contact Us - DMCA - Privacy - Top
UNP