UNP

ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ

ਜਿਥੇ ਸਕੂਲ ਜਾਣ ਦੀ ਉਮਰ ਰੋੜੀ ਕੁੱਟਦੀ ਹੋਵੇ ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ। ਮੈ ਉਸ ਦੇਸ਼ ਦਾ ਵਾਸੀ ਹਾਂ ਜਿਥੇ ਫਿਕਰਾਂ ਨੇ ਖਾ ਲਈ ਨੀਂਦ , ਗੁੜੀ ਨੀਂਦ ਕੋਈ .....


[Timezone Detection]
Quick Register
Name:
Email:
Human Verification


Go Back   UNP > Poetry > Punjabi Poetry > 2 Liners > Creative Shayari

UNP

Register

  Views: 455
Old 18-08-2017
BaBBu
 
ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ

ਜਿਥੇ ਸਕੂਲ ਜਾਣ ਦੀ ਉਮਰ ਰੋੜੀ ਕੁੱਟਦੀ ਹੋਵੇ
ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ।

ਮੈ ਉਸ ਦੇਸ਼ ਦਾ ਵਾਸੀ ਹਾਂ
ਜਿਥੇ ਫਿਕਰਾਂ ਨੇ ਖਾ ਲਈ ਨੀਂਦ , ਗੁੜੀ ਨੀਂਦ ਕੋਈ ਸੋ ਨਹੀਂ ਸਕਦਾ ।

ਧਰਮਾਂ ਦੇ ਨਾਮ ਤੇ ਸਾਨੂੰ ਵੰਡਿਆ ਜਾਂਦਾ
ਸਿੱਖ ਹਿੰਦੂ ਮੁਸਲਿਮ ਇਸਾਈ ਨੂੰ, ਇਕ ਮਾਲਾ ਚ ਕੋਈ ਪਰੋ ਨਹੀਂ ਸਕਦਾ ।

ਝੂਠਾ ਦਰਦ ਜਿਤਾਉਣ ਦੇਸ਼ ਦੇ ਮੁੱਖ ਮੰਤਰੀ ।
ਸ਼ਹੀਦਾ ਲਈ ਕੋਈ ਅੰਦਰੋਂ ਰੋ ਨਹੀਂ ਸਕਦਾ ।

ਮੇਰੇ ਦੇਸ਼ ਦੇ ਅੰਨਦਾਤੇ ਨੂੰ ਛਾਂ ਹੁੰਦੀ ਨਾ ਨਸੀਬ
ਲਾਲ ਬੱਤੀਆਂ ਵਾਲੇ ਬਾਬਿਆਂ ਦੇ , ਪਸੀਨਾ ਚੋ ਨਹੀਂ ਸਕਦਾ ।

15 ਅਗਸਤ ਦੀ ਅਜ਼ਾਦੀ ਤੈਨੂੰ ਮੁਬਾਰਕ ਦਿੱਲੀ ਏ
ਵੰਡਿਆ ਹੋਇਆ ਪੰਜਾਬ ਅਜ਼ਾਦ ਹੋ ਨਹੀਂ ਸਕਦਾ ।

ਜਿਥੇ ਸਕੂਲ ਜਾਣ ਦੀ ਉਮਰ ਰੋੜੀ ਕੁਟਦੀ ਹੋਵੇ
ਉਹ ਦੇਸ਼ ਅਜ਼ਾਦ ਹੋ ਨਹੀਂ ਸਕਦਾ

 
Old 19-08-2017
jotcheema88
 
Re: ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ

wahh bai g nice aa

 
Old 21-08-2017
Android
 
Re: ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ

Sahi keha


Reply
« Dastaan-E-Punjab | 10 ਸਾਲ ਲਈ ਅੰਦਰ ਡੱਕ ਦਿੱਤਾ - Mangal Hathur »

Similar Threads for : ਉਹ ਦੇਸ਼ ਆਜ਼ਾਦ ਹੋ ਨਹੀਂ ਸਕਦਾ
ਨਾ ਤੂੰ ਨਜ਼ਦੀਕੀ ਹੀ ਬਖਸ਼ੀ ,ਤੇ ਨਾ ਮੈਂ ਦੂਰ ਹੋ ਸਕਿਆ
ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ………
ਉਹ ਜੋ ਜ਼ਿਆਦਾ ਉਡਦਾ ਹੈ ਆਸਮਾਨਾਂ ਵਿਚ,ਖੁਆਬ ਉਸਦਾ ਹ
ਕਿ ਜੋ ਅੱਖਰ ਵੀ ਪੜਦਾ ਹਾਂ ਉਹ ਉਸਦਾ ਨਾਮ ਹੁੰਦਾ ਹੈ,
ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ

Contact Us - DMCA - Privacy - Top
UNP