UNP

ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

► ਚੰਗੇ ਨਜ਼ਰ ਆਉਣ ਲਈ ਨਾ ਜੀਓ, ਸਗੋਂ ਚੰਗੇ ਬਣਨ ਲਈ ਜੀਓ। ► ਜੋ ਝੁੱਕ ਸਕਦਾ ਹੈ, ਉਹ ਸਾਰੀ ਦੁਨੀਆ ਨੂੰ ਝੁਕਾ ਸਕਦਾ ਹੈ। ► ਗੰਗਾ ਵਿਚ ਡੁਬਕੀ ਲਗਾ ਕੇ .....


X
Quick Register
User Name:
Email:
Human Verification


Go Back   UNP > Chit-Chat > Punjabi Culture

UNP

Register

  Views: 1118
Old 18-07-2016
Parv
 
Arrow ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

► ਚੰਗੇ ਨਜ਼ਰ ਆਉਣ ਲਈ ਨਾ ਜੀਓ, ਸਗੋਂ ਚੰਗੇ ਬਣਨ ਲਈ ਜੀਓ।
► ਜੋ ਝੁੱਕ ਸਕਦਾ ਹੈ, ਉਹ ਸਾਰੀ ਦੁਨੀਆ ਨੂੰ ਝੁਕਾ ਸਕਦਾ ਹੈ।
► ਗੰਗਾ ਵਿਚ ਡੁਬਕੀ ਲਗਾ ਕੇ ਤੀਰਥ ਕੀਤੇ ਹਜ਼ਾਰ, ਇਨ੍ਹਾਂ ਨਾਲ ਕੀ ਹੋਵੇਗਾ ਜੇ ਬਦਲੇ ਨਾ ਵਿਚਾਰ।
► ਗੁੱਸਾ ਹਵਾ ਦਾ ਉਹ ਬੁੱਲਾ ਹੈ, ਜੋ ਦਿਮਾਗ ਦੇ ਦੀਵੇ ਨੂੰ ਬੁਝਾ ਦਿੰਦਾ ਹੈ।
► ਜੇ ਮਾੜੀ ਆਦਤ ਸਮੇਂ 'ਤੇ ਨਾ ਬਦਲੀ ਜਾਵੇ ਤਾਂ ਮਾੜੀ ਆਦਤ ਸਮਾਂ ਬਦਲ ਦਿੰਦੀ ਹੈ।
► ਹਮੇਸ਼ਾ ਪਿਆਰ ਦੀ ਭਾਸ਼ਾ ਬੋਲੋ। ਇਸ ਨੂੰ ਬੋਲੇ ਵੀ ਸੁਣ ਸਕਦੇ ਹਨ ਅਤੇ ਗੂੰਗੇ ਵੀ ਸਮਝ ਸਕਦੇ ਹਨ।
► ਚੱਲਦੇ ਰਹਿਣ ਵਿਚ ਹੀ ਸਫਲਤਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੇਕਾਰ ਹੋ ਜਾਂਦਾ ਹੈ।
► ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ।
► ਖੁਦ ਦੀ ਭੁੱਲ ਮੰਨਣ ਵਿਚ ਕਦੇ ਝਿਜਕ ਮਹਿਸੂਸ ਨਾ ਕਰੋ।
► ਚੰਗੀ ਸੋਚ, ਚੰਗੀ ਭਾਵਨਾ, ਚੰਗਾ ਵਿਚਾਰ ਮਨ ਨੂੰ ਹਲਕਾ ਕਰਦਾ ਹੈ।
► ਮੁਸੀਬਤ ਸਾਰਿਆਂ 'ਤੇ ਆਉਂਦੀ ਹੈ, ਕੋਈ ਬਿਖਰ ਜਾਂਦਾ ਹੈ ਅਤੇ ਕੋਈ ਨਿਖਰ ਜਾਂਦਾ ਹੈ।
► ਸਭ ਤੋਂ ਜ਼ਿਆਦਾ ਸਮਝਦਾਰ ਉਹ ਹੈ, ਜੋ ਆਪਣੀਆਂ ਕਮੀਆਂ ਨੂੰ ਜਾਣ ਕੇ ਉਨ੍ਹਾਂ ਵਿਚ ਸੁਧਾਰ ਕਰ ਸਕਦਾ ਹੈ।

 
Old 18-07-2016
userid97899
 
Re: ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

ਬਹੁਤ ਵਧੀਅਾ ' ਸੱਚੀਅਾ ਗੱਲਾ ਨੇ.

 
Old 18-07-2016
Dhillon
 
Re: ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

wadhiya gallan,

 
Old 18-07-2016
kit walker
 
Re: ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

nice points

 
Old 20-07-2016
jaswindersinghbaidwan
 
Re: ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

nice share.

 
Old 20-07-2016
KARAN
 
Re: ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

shi a,,

 
Old 21-07-2016
Unregistered
 
Thumbs up Re: ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ

All is Good Thinking
lOVELY


Reply
« """""shog"""(a true love story) | common surnames in different castes »

Similar Threads for : ਝੂਠੇ ਦਿਲਾਸੇ ਨਾਲੋਂ ਸਪੱਸ਼ਟ ਇਨਕਾਰ ਚੰਗਾ ਹੈ
Punjab News ਭੱਠੀ ਵਿਚ ਧਮਾਕਾ ਹੋਣ ਨਾਲ ਤਿੰਨ ਮਜ਼ਦੂਰ ਝੁਲਸੇ-ਇ
ਪੋਸਟਰਾਂ ਨੂੰ ਪਾੜ੍ਹਦੇ ਹੋਏ ਸ਼ਿਵ ਸੈਨਾ ਦੇ ਆਗੂ.......
ਪੰਜਾਬ ‘ਚ ਓਨੇ ਸਕੂਲ ਨਹੀਂ ਜਿੰਨੇ ਸ਼ਰਾਬ ਦੇ ਠੇਕੇ ਨ&#
ਐਸਾ ਨਹੀਂ ਕੋਈ ਡਿੱਠਾ ਮਰਦ ਮੈਨੂੰ,ਦੁੱਖ ਝੱਲੇ ਜੋ ਗ
ਮੇਰੇ ਸ਼ੇਅਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਿਕ

Contact Us - DMCA - Privacy - Top
UNP