UNP

Kiddan Dassan

ਪਿਆਰ ਮੈਂ ਤੈਨੂੰ ਕਰਦਾ ਹਾਂ, ਪਰ ਕਹਿਣੇ ਤੋਂ ਹੀ ਡਰਦਾ ਹਾਂ... ਹਾਏ...ਪਿਆਰ ਮੈਂ ਤੈਨੂੰ ਕਰਦਾ ਹਾਂ, ਪਰ ਕਹਿਣੇ ਤੋਂ ਹੀ ਡਰਦਾ ਹਾਂ... ਇਸ਼ਕ ਤੇਰੇ ਦਾ ਝੋਰਾ ਨੀ....ਹਾਏ ਖਾ ਚਲਿਆ ਮੈਨੂੰ.. .....


Go Back   UNP > Contributions > Lyrics

UNP

Register

  Views: 811
Old 01-06-2009
bony710
 
Kiddan Dassan

ਪਿਆਰ ਮੈਂ ਤੈਨੂੰ ਕਰਦਾ ਹਾਂ, ਪਰ ਕਹਿਣੇ ਤੋਂ ਹੀ ਡਰਦਾ ਹਾਂ...
ਹਾਏ...ਪਿਆਰ ਮੈਂ ਤੈਨੂੰ ਕਰਦਾ ਹਾਂ, ਪਰ ਕਹਿਣੇ ਤੋਂ ਹੀ ਡਰਦਾ ਹਾਂ...
ਇਸ਼ਕ ਤੇਰੇ ਦਾ ਝੋਰਾ ਨੀ....ਹਾਏ ਖਾ ਚਲਿਆ ਮੈਨੂੰ..
ਹੁਣ ਕਿੱਦਾਂ ਦੱਸਾਂ ਹਾਣਦੀਏ, ਦਿਲ ਕਿੰਨਾਂ ਚਾਹੁੰਦਾ ਹੈ ਤੈਨੂੰ...੨

ਆਪੇ ਗੱਲਾਂ ਕਰੀ ਤੇਰੀਆਂ, ਅਸੀਂ ਆਪ ਹੁੰਗਾਰਾ ਭਰਦੇ ਹਾਂ....
ਹਾਏ ਦਿਨ ਵਿਚ ਤੈਨੂੰ ਯਾਦ ਕਮਲੀਏ, ਕਿੰਨੀ ਵਾਰੀ ਕਰਦੇ ਹਾਂ

ਆਪੇ ਗੱਲਾਂ ਕਰੀ ਤੇਰੀਆਂ, ਅਸੀਂ ਆਪ ਹੁੰਗਾਰਾ ਭਰਦੇ ਹਾਂ....
ਹਾਏ ਦਿਨ ਵਿਚ ਤੈਨੂੰ ਯਾਦ ਕਮਲੀਏ, ਕਿੰਨੀ ਵਾਰੀ ਕਰਦੇ ਹਾਂ....
ਹਾਏ..... ਭੁੱਲ ਕੇ ਵੀ ਚੇਤਾ ਸਾਡਾ, ਆਉਂਦਾ ਹੈ ਤੈਨੂੰ...
ਹੁਣ ਕਿੱਦਾਂ ਦੱਸਾਂ ਹਾਣਦੀਏ, ਦਿਲ ਕਿੰਨਾਂ ਚਾਹੁੰਦਾ ਹੈ ਤੈਨੂੰ.....੨

ਉਹ ਖਿੜ ਖਿੜ ਕਰਕੇ ਹੱਸਦੀ ਏਂ, ਕਦੇ ਮੱਥੇ ਤਿਉੜੀ ਪਾਵੇਂ ਨੀ,
ਹਾਏ ਮੋਡੇ ਉਤੋਂ ਚੁੰਨੀ ਸੁੱਟ ਕੇ, ਦਿਲ ਨੂੰ ਅੱਗਾਂ ਲਾਵੇਂ ਨੀ...
ਖਿੜ ਖਿੜ ਕਰਕੇ ਹੱਸਦੀ ਏਂ, ਕਦੇ ਮੱਥੇ ਤਿਉੜੀ ਪਾਵੇਂ ਨੀ,
ਹਾਏ ਮੋਡੇ ਉਤੋਂ ਚੁੰਨੀ ਸੁੱਟ ਕੇ, ਦਿਲ ਨੂੰ ਅੱਗਾਂ ਲਾਵੇਂ ਨੀ...
ਨੱਕ ਚੜਾ ਕੇ ਮੂੰਹ ਬਣਾਉਣਾ, ਬੜਾ ਭਾਉਂਦਾ ਹੈ ਮੈਨੂੰ...
ਹੁਣ ਕਿੱਦਾਂ ਦੱਸਾਂ ਹਾਣਦੀਏ, ਦਿਲ ਕਿੰਨਾਂ ਚਾਹੁੰਦਾ ਹੈ ਤੈਨੂੰ.....੨

ਹੋ ਦਿਲ ਦੇ ਮਨ ਮੰਦਿਰ ਵਿਚ, ਤੇਰਾ ਦੀਪ ਜਗਾਈ ਬੈਠਾ ਹਾਂ,
ਸੋਚਾਂ ਸੋਚਾਂ ਦੇ ਵਿਚ ਤੈਨੂੰ, ਮੀਤ ਬਣਾਈ ਬੈਠਾ ਹਾਂ...
ਸੋਚਾਂ ਸੋਚਾਂ ਦੇ ਵਿਚ ਤੈਨੂੰ, ਮੀਤ ਬਣਾਈ ਬੈਠਾ ਹਾਂ...
ਹਾਏ ਵਿਚ ਕਨੇਡਾ ਹੁਣ "ਸੁੱਖੀ" ਫਿਰ ਗਾਉਂਦਾ ਹੈ ਤੈਨੂੰ...
ਹੁਣ ਕਿੱਦਾਂ ਦੱਸਾਂ ਹਾਣਦੀਏ, ਦਿਲ ਕਿੰਨਾਂ ਚਾਹੁੰਦਾ ਹੈ ਤੈਨੂੰ.....
ਹੁਣ ਕਿੱਦਾਂ ਦੱਸਾਂ ਹਾਣਦੀਏ, ਦਿਲ ਕਿੰਨਾਂ ਚਾਹੁੰਦਾ ਹੈ ਤੈਨੂੰ......੨


Reply
« Rabba ohdi Khair- Raj Ranjodh | Yaar- Roop Kanwal »

Similar Threads for : Kiddan Dassan
Tainu mere te kiddan eh taras aa
Naah Kiddan Karde Ho? How Do You Say, No?
Kiddan Sare....

UNP