Lyrics Amrinder Gill-Tere Utte [Punjabi Font by me]

nvkhkhr

Prime VIP
Album:-Judaa
Artist:-Amrinder Gill
Song:- Tere Utte

___________________________________


ਅਖ ਦਾ ਇਸ਼ਾਰਾ ਜਦ੍ਦੁ ਕਰ ਗਯਾ ਏ
ਹੋਨਕੇ ਪਰਦਾ ਹੈ ਦਿਲ ਹੋਨਕੇ ਪਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਸੋ-ਸੋ ਤੇਰੇ ਨਖਰੇ ਨੀ ਹਾਏ ਨਖਰੇ ਵਿਚ ਅਦਾਵਾਂ
ਜੇ ਤੁੰ ਬੰਜੇ ਨਕਮੂੰਦੜੀ ਤਾਂ ਮੂੰਦਰੀ ਵਿਚ ਜੁੱਡਵਾ
ਜੇ ਤੁੰ ਬੰਜੇ ਨਕਮੂੰਦੜੀ ਤਾਂ ਮੂੰਦਰੀ ਵਿਚ ਜੁੱਡਵਾ
ਲੁੱਟ ਕੇ ਲੇ ਗੇਆ ਹਾਏ ਦਿਲ ਸਾਡੇ ਨੁੰ
ਤੇਰੀ ਠੋਡੀ ਵਾਲਾ ਤਿਲ ਤੇਰੀ ਠੋਡੀ ਵਾਲਾ ਤਿਲ

ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਅਖਾ ਤੇਰੀਆਂ ਨਯਨਨਗੀਨਾ ਵਿਚ ਸੂਰਮੇ ਦੀ ਤਾਰੀ
ਹੁਸਨ ਤੇਰੇ ਤੇ ਰੱਜ ਕੇ ਹੁਸਨ ਦੀ ਦੀ ਝਡ਼ੀ ਖੁਮਾਰੀ
ਹੁਸਨ ਤੇਰੇ ਤੇ ਰੱਜ ਕੇ ਹੁਸਨ ਦੀ ਦੀ ਝਡ਼ੀ ਖੁਮਾਰੀ
ਚੀਰਾ ਤੋਂ ਹਾਂ ਲਭਦੇ ਟੇਣੂ ਪੌਣ ਲਾਈ
ਨੀ ਤੁੰ ਗਈ ਸਾਨੂ ਮਿਲ
ਨੀ ਤੁੰ ਗਈ ਸਾਨੂ ਮਿਲ

ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਪ੍ਯਾਰ ਤੇਰੇ ਵਿਚ ਪਾਗਲ ਹੋਏਆ ਕਿਹੰਦੇ ਲੋਕੀ ਸਾਰੇ
ਹੋ ਜਾ ਨੀ ਤੁੰ ਤਾਰੀ ਓਹ ਜਾਣ ਤੇਰੇ ਤੋਂ ਵਾਰੇ
ਹੋ ਜਾ ਨੀ ਤੁੰ ਤਾਰੀ ਓਹ ਜਾਣ ਤੇਰੇ ਤੋਂ ਵਾਰੇ
ਬੰਨਬਾਲੀ ਪੂਰਿਯਾ ਜਾਏ ਤੱਕ ਕੇ ਨੀ ਤੇਨ੍ਨੁ
ਗਾਏਆ ਨਸ਼ੇ ਵਿਚ ਖਿਲ
ਗਾਏਆ ਨਸ਼ੇ ਵਿਚ ਖਿਲ

ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
ਤੇਰੇ ਉੱਤੇ ਤੇਰੇ ਉੱਤੇ ਮਰਦਾ ਹੈ ਦਿਲ
 
Top