UNP

Kale Rang Da Yaar

Song - Kale Rang Da Yaar Singer Kulvinder Bill ਕਾਲੇ ਕਿਉਂ ਪੈਦਾ ਕੀਤੇ ਜਹਾਨ ਉਤੇ, ਰੱਬਾ ਸਾਨੂੰ ਨੀ ਗੋਰੇ ਪਸੰਦ ਕਰਦੇ, ਯਾ ਤਾਂ ਸਾਨੂੰ ਵੀ ਰੱਜਵਾਂ ਰੂਪ ਦੇ ਦੇ, ਨਹੀਂ .....


Go Back   UNP > Contributions > Lyrics

UNP

Register

  Views: 1651
Old 01-06-2009
bony710
 
Kale Rang Da Yaar

Song - Kale Rang Da Yaar
Singer Kulvinder Bill

ਕਾਲੇ ਕਿਉਂ ਪੈਦਾ ਕੀਤੇ ਜਹਾਨ ਉਤੇ, ਰੱਬਾ ਸਾਨੂੰ ਨੀ ਗੋਰੇ ਪਸੰਦ ਕਰਦੇ,
ਯਾ ਤਾਂ ਸਾਨੂੰ ਵੀ ਰੱਜਵਾਂ ਰੂਪ ਦੇ ਦੇ, ਨਹੀਂ ਤੇ ਗੋਰੀਆਂ ਦਾ ਜੰਮਣਾਂ ਬੰਦ ਕਰਦੇ.........

ਕੀ ਹੋਈਆ ਮੇਰਾ ਸੱਜਣ ਕਾਲਾ.....
ਕੀ ਹੋਈਆ ਮੇਰਾ ਸੱਜਣ ਕਾਲਾ, ਮੈਂ ਕੁੜੀਆਂ ਦੀ ਸਰਦਾਰ...
ਵੇ ਮੈਨੂੰ ਕੁੜੀਆਂ ਕਹਿੰਦੀਆਂ, ਤੇਰਾ ਕਾਲੇ ਰੰਗ ਦਾ ਯਾਰ.......੨
ਵੇ ਮੈਨੂੰ ਕੁੜੀਆਂ ਕਹਿੰਦੀਆਂ........੨

ਇਕ ਕਾਲਾ ਤੇ ਦੂਜਾ ਗੋਰਾ, ਰੰਗ ਦੁਨੀਆਂ ਤੇ ਦੋਵੇਂ,
ਗੋਰੀਆਂ ਦੀ ਕੀ ਛਾਂਵੇ ਬਹਿਣਾ, ਜੇ ਵਿਚ ਕੱਖ ਨਾ ਹੋਵੇ......੨
ਕਾਲੇ ਕਰਮਾਂ ਵਾਲੇ ਹੁੰਦੇ...........੨
ਗੋਰੀਆਂ ਨੂੰ ਹੰਕਾਰ.......
ਵੇ ਮੈਨੂੰ ਕੁੜੀਆਂ ਕਹਿੰਦੀਆਂ, ਤੇਰਾ ਕਾਲੇ ਰੰਗ ਦਾ ਯਾਰ.......੨
ਵੇ ਮੈਨੂੰ ਕੁੜੀਆਂ ਕਹਿੰਦੀਆਂ........੨


ਕਾਲੀ ਕੋਇਲ ਬਾਗਾਂ ਦੇ ਵਿਚ, ਗਾਉਂਦੀ ਲੱਗੇ ਪਿਆਰੀ,
ਨਾ ਕਾਲੀਆਂ ਨੂੰ ਡਰ ਨਜ਼ਰਾਂ ਦਾ, ਨਾ ਕੋਈ ਪਹਿਰੇਦਾਰੀ......੨
ਕਾਲੇ ਬੱਦਲ ਮੀਂਹ ਵਰਸਾਉਂਦੇ......੨
ਕਰਦੇ ਮੋਲੇ ਤਾਰ, ਵੇ ਮੈਨੂੰ ਕੁੜੀਆਂ ਕਹਿੰਦੀਆਂ....
ਵੇ ਮੈਨੂੰ ਕੁੜੀਆਂ ਕਹਿੰਦੀਆਂ, ਤੇਰਾ ਕਾਲੇ ਰੰਗ ਦਾ ਯਾਰ.......੨
ਵੇ ਮੈਨੂੰ ਕੁੜੀਆਂ ਕਹਿੰਦੀਆਂ........੨


"ਫੱਤੇ ਵਾਲੀਆ ਗੁਰਚੇਤ" ਵੇ ਮੈਨੂੰ ਤੂੰ ਕਾਲਾ ਹੀ ਪਿਆਰਾ,
ਦੁਨੀਆਂ ਉਤੇ ਤੇਰਾ ਵੇ ਮੈਨੂੰ, ਰੱਬ ਤੋਂ ਵੱਡਾ ਸਹਾਰਾ......੨
ਤੇਰੇ ਹਰ ਇਕ ਬੋਲ ਦੇ ਉਤੇ.......
ਤੇਰੇ ਹਰ ਇਕ ਬੋਲ ਦੇ ਉਤੇ, ਹਾਏ ਦੇਵਾਂ ਜਿੰਦੜੀ ਵਾਰ....
ਵੇ ਮੈਨੂੰ ਕੁੜੀਆਂ ਕਹਿੰਦੀਆਂ....
ਵੇ ਮੈਨੂੰ ਕੁੜੀਆਂ ਕਹਿੰਦੀਆਂ, ਤੇਰਾ ਕਾਲੇ ਰੰਗ ਦਾ ਯਾਰ.......੨
ਵੇ ਮੈਨੂੰ ਕੁੜੀਆਂ ਕਹਿੰਦੀਆਂ........੨

 
Old 14-06-2009
navneet12
 
Re: Kale Rang Da Yaar

[[U]Song - Kale Rang Da Yaar
Singer Kuwinder Billa
plz snd me this song on my e-mail id
navneet12@unp.com

 
Old 20-06-2009
amanNBN
 
Re: Kale Rang Da Yaar

tfs......

 
Old 31-03-2011
harpreethappy
 
Re: Kale Rang Da Yaar

thnxxx


Reply
« Sada Rabb Janda- Gurbax Shounki | ਪਿਆਰ ਤੇਰੇ ਸ਼ਹਿਰ ਦਾ »

Contact Us - DMCA - Privacy - Top
UNP