Lyrics ਕੁੜੀਆਂ ਤੇ ਬੱਸਾਂ.............

yahoo

Member
"ਕੁੜੀਆਂ ਤੇ ਬੱਸਾਂ ਯਾਰੋ ਆਊਂਦੀਆਂ ਹੀ ਰਿਹਣੀਆਂ"
ਇਕ ਨਿਕਲੀ ਤੇ ਇਕ ਹੋਰ ਆ ਗਈ
ਹਰ ਕੁੜੀ ਇਸ਼ਕੇ ਦੀ ਚੋਰ ਆ ਗਈ
ਇਕ ਨਿਕਲੀ ਤੇ ਇਕ ਹੋਰ ਆ ਗਈ
ਹਰ ਕੁੜੀ ਇਸ਼ਕੇ ਦੀ ਚੋਰ ਆ ਗਈ
ਵੇ ਮੈਂ ਗੱਲਾਂ ਸੱਚੀਆਂ ਕਿਹਣੀਆਂ
ਕੁੜੀਆਂ ਤੇ ਬੱਸਾਂ ਯਾਰੋ ਆਊਂਦੀਆਂ ਹੀ ਰਿਹਣੀਆਂ
ਕੁੜੀਆਂ ਤੇ ਬੱਸਾਂ ਯਾਰੋ ਆਊਂਦੀਆਂ ਹੀ ਰਿਹਣੀਆਂ
ਕੁੜੀਆਂ ਤੇ ਬੱਸਾਂ.................

ਹੋ ਸਾਡਾ ਕਾਲਜ ਬਨਾਇਆ ਯਾਰੋ ਜ਼ੀ ਟੀ ਰੋਡ ਉਤੇ
ਲੋਕੀ ਬੱਸਾਂ ਉਤੇ ਆਊਂਦੇ ਅਸੀ ਜਾਈਏ ਫ਼ੋਡ ਉਤੇ
ਲੋਕੀ ਬੱਸਾਂ ਉਤੇ ਆਊਂਦੇ ਅਸੀ ਜਾਈਏ ਫ਼ੋਡ ਉਤੇ
ਸਾਡੇ ਪਿਛੇ ਕੁੜੀਆਂ ਵੀ ਆਊਂਣ ਬਾਲੀਆਂ
ਪੁਛਦੀਆਂ ਦੀਆਂ ਮੈਨੁੰ ਪਟਿਆਲੇ ਵਾਲੀਆਂ
ਗੱਲ ਗੱਲ ਨਾਲ ਖਿਹਣੀਆਂ
ਕੁੜੀਆਂ ਤੇ ਬੱਸਾਂ ਯਾਰੋ ਆਊਂਦੀਆਂ ਹੀ ਰਿਹਣੀਆਂ


ਹੋ ਆਇਆਂ ਪੇਪਰਾਂ ਦਾ ਵੇਲਾ ਤੇ ਮੈਂ ਮੁੰਹਾਂ ਵੱਲ ਵੇਖਾਂ
ਪਿਹਲਿਆਂ ਸਵਾਲਾਂ ਉਤੇ ਯਾਰੋ ਲੱਗੀਆਂ ਵਰੇਕਾਂ
ਪਿਹਲਿਆਂ ਸਵਾਲਾਂ ਉਤੇ ਯਾਰੋ ਲੱਗੀਆਂ ਵਰੇਕਾਂ
ਓਸ ਵੇਲੇ ਕੁੜੀ ਨੇ ਸਵਾਲ ਪੁਛਿਆ, ਉਂਝ ਕਦੇ ਨਹਿਓ ਮੇਰਾ ਹਾਲ ਪੁਛਿਆ
ਏਹ ਨੇ ਅਪਣੇ ਮਤੱਲਬ ਲੈਣੀਆਂ
ਕੁੜੀਆਂ ਤੇ ਬੱਸਾਂ ਯਾਰੋ ਆਊਂਦੀਆਂ ਹੀ ਰਿਹਣੀਆਂ
ਕੁੜੀਆਂ ਤੇ ਬੱਸਾਂ................

ਹੋ ਯਾਰੋ ਕੁੜੀਆਂ ਦੇ ਪਿੱਛੇ ਕਾਤੋਂ ਲੈਂਦੇ ਓ ਲੜਾਈਆਂ
ਰਾਂਝੇ ਮਜਨੁੰ ਦੇ ਵਾਂਗੁੰ ਏਹ ਕੀ ਹਾਲਤਾਂ ਬਣਾਈਆਂ
ਰਾਂਝੇ ਮਜਨੁੰ ਦੇ ਵਾਂਗੁੰ ਏਹ ਕੀ ਹਾਲਤਾਂ ਬਣਾਈਆਂ
ਦੁਨੀਆਂ ਚ’ _ _ _ _ ਇਤਬਾਰ ਚਾਹੀਦਾ ਯਾਰਾਂ ਵਿਚ ਆਪਸੀ ਪਿਆਰ ਚਾਹੀਦਾ
ਫ਼ੇਰ ਨਾ ਕਦੇ ਲੜਾਈਆਂ ਪੈਣੀਆ
 
Top