UNP

"good luck charm" ਇਨ ਪੰਜਾਬੀ

ਦਿਲ ਵਿਚ ਵੱਸ ਗਈ ਏ ਤੂੰ ਪਤਲੋ, ਵੇਖਿਆ ਵਗੈਰ ਤੇਰਾ ਮੂੰਹ ਪਤਲੋ, ਲੰਘਦਾ ਨਾ ਦਿਨ, ਸਾਡੀ ਬੀਤਦੀ ਨਾ ਸ਼ਾਮ,,,, ਤੂੰ ਹੀ ਮੇਰੀ ਸੋਹੇਣੀਏ ਨੀ "good luck charm".............. ਦੁਨੀਆ ਤੋਂ ਦਰਦੀ .....


Go Back   UNP > Contributions > Lyrics

UNP

Register

  Views: 758
Old 10-05-2010
tejinder singh dhamai
 
"good luck charm" ਇਨ ਪੰਜਾਬੀ

ਦਿਲ ਵਿਚ ਵੱਸ ਗਈ ਏ ਤੂੰ ਪਤਲੋ,
ਵੇਖਿਆ ਵਗੈਰ ਤੇਰਾ ਮੂੰਹ ਪਤਲੋ,
ਲੰਘਦਾ ਨਾ ਦਿਨ, ਸਾਡੀ ਬੀਤਦੀ ਨਾ ਸ਼ਾਮ,,,,
ਤੂੰ ਹੀ ਮੇਰੀ ਸੋਹੇਣੀਏ ਨੀ "good luck charm"..............



ਦੁਨੀਆ ਤੋਂ ਦਰਦੀ ਤਾਂ ਇਕ ਗੱਲ ਮੰਨ ਕੇ,
ਸੁਪਨੇ ਚ ਆਇਆ ਕਰ ਪੱਕਾ ਟਾਈਮ ਬੰਨ ਕੇ,
ਤੇਰੇ ਬਿਨਾ ਲਗਦਾ ਨਾ ਦਿਲ ਪਤਲੋ,
ਕਰ ਕੇ ਬਹਾਨਾ ਕੋਈ ਮਿਲ ਪਤਲੋ,
ਸਾਹਮਣੇ ਜੇ ਆਵੇਂ ਅਸੀਂ ਦਿਲ ਲਈਏ ਥਾਮ,
ਤੂੰ ਹੀ ਮੇਰੀ ਸੋਹੇਣੀਏ ਨੀ "good luck charm"............



ਹੋ ਗਿਆ ਏ ਕੀ ਤੂੰ ਹੀ ਦਿਸੇ ਹਰ ਥਾਂ ਨੀ,
ਨੀ ਵਿਗੜੀ ਵੀ ਬਣੇ ਜਦੋਂ ਲਈਏ ਤੇਰਾ ਨਾਮ ਨੀ,
ਜਦੋਂ ਦਿਲ ਕਰੇ ਕੱਢਕੇ ਮੈਂ ਤੱਕਦਾ, ਤਾਹੀਓ ਤੇਰੀ ਫੋਟੋ ਬਟੂਏ 'ਚ ਰਖਦਾ,
ਹਰ ਵੇਲੇ ਬੁੱਲਾਂ ਉੱਤੇ ਰਹਿੰਦਾ ਤੇਰਾ ਨਾਮ,
ਤੂੰ ਹੀ ਮੇਰੀ ਸੋਹੇਣੀਏ ਨੀ "good luck charm".............



ਇਕ ਪਲ ਤੈਨੂ ਹੋਣਾ ਅਖੋਂ ਓਹਲੇ ਹੋਣ ਨੀ,
ਸਾਡੇ ਲਈ ਤਾਂ ਤੂੰ ਜਿਵੇਂ ਹੁੰਦੀ "backbone" ਨੀ,
kehnda ਏ "slaale" ਵਾਲਾ "Jit" ਨਖਰੋ, ਵਸਦੀ ਏ ਜਾਨ ਤੇਰੇ ਵਿਚ ਨਖਰੋ,
ਉਮਰਾਂ ਲਈ ਰਹੂ ਤੇਰਾ ਬਣ ਕੇ ਗੁਲਾਮ,,,,,
ਤੂੰ ਹੀ ਮੇਰੀ ਸੋਹੇਣੀਏ ਨੀ "good luck charm"..................


 
Old 10-05-2010
Und3rgr0und J4tt1
 
Re: "good luck charm" ਇਨ ਪੰਜਾਬੀ

coool

 
Old 10-05-2010
→ ✰ DilJani ✰ ←
 
Re: "good luck charm" ਇਨ ਪੰਜਾਬੀ

Thanks In Punjabi

tfs

 
Old 18-05-2010
.::singh chani::.
 
Re: "good luck charm" ਇਨ ਪੰਜਾਬੀ

nice tfs................

 
Old 27-05-2010
maansahab
 
Re: "good luck charm" ਇਨ ਪੰਜਾਬੀ

tfs.............


Reply
« Dil te na lyie>manmohan waris | Good luck charm>k.s. Makhan »

UNP