vickysembhi
Member
ਰੰਗ ਦੀਏ ਚਿੱਟੀਏ ਨੀ ਦਿਲ ਦੀਏ ਕਾਲੀਏ,,ਗੱਲਾ ਦੀਏ ਮਿੱਠੀਏ ਨੀ ਖੋਟੀ ਨੀਤ ਵਾਲੀਏ,,
ਆ ਲੈ ਸਾਭ ਝੂਠੀਆ ਨਿਸਾਨੀਆ ਦੇ ਰੁੱਗ,,ਅਸੀ ਬਹੁਤ ਮਜੇ ਚੱਖਲੇ,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਪਰ ਰੱਬ ਨੇ ਹੀ ਰੱਖਲੇ /////
ਦੱਸ ਜਾ ਨੀ ਨਾਮ ਤੇਰਾ ਲੈਣਾ ਕਿਵੇ ਛੱਡਾ ਮੈ,, ਮੂਹੋਂ ਕਹਿਣਾ ਛੱਡ ਦਿੱਤਾ ਨੀ ਦਿਲੋ ਕਿਵੇ ਕੱਢਾ ਮੈਂ,,
ਤੈਨੂੰ ਭੁੱਲ ਜਾਊ ਤੇਰੀ ਕਰਣੀ ਨਾ ਭੁੱਲਣੀ,,ਹਿੱਕ ਉੱਤੇ ਤੇਰੀ ਸਿਰ ਧਰਨੀ ਨਾ ਭੁੱਲਣੀ,,
ਸਾਡੇ ਹੰਝੂਆ ਦੀ ਤੂੰ ਕਦਰ ਨਾ ਕੀਤੀ,, ਅਸੀ ਆਪੇ ਰੋ-ਰੋ ਡੱਕ ਲੇ,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਅਸੀ ਤਾ ਬਸ ਰੱਬ ਨੇ ਹੀ ਰੱਖਲੇ /////
ਤੇਰੇ ਮੂੰਹ ਦੇ ਬੋਲ ਦਸ ਕਿਹੜੇ ਨੀ ਪੁਗਾਏ ਮੈਂ,,ਤੇਰੀ ਖੁਸ਼ੀ ਲਈ ਕਿਹੜੇ ਗਮ ਨੀ ਹੰਢਾਏ ਮੈਂ,,
ਰੰਗਲੀ ਜਵਾਨੀ ਤੇਰੇ ਲਾਰਿਆ ਚ ਰੋਲ ਤੀ,,ਨੈਣਾ ਦੀ ਚਾਹਤ ਹੰਝੂ ਖਾਰਿਆ ਚ ਰੋਲ ਤੀ,,
ਦੁਖੜੇ ਵਡਾਉਣ ਦਾ ਸੀ ਜਦੋਂ ਵੇਲਾ ਆਇਆ,,ਨੀ ਤੈਂ ਆਪੇ ਪਾਸੇ ਵੱਟ ਲੇ,,,,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਬਸ ਰੱਬ ਨੇ ਹੀ ਰੱਖਲੇ //////
ਯਾਦ ਕਰ ਵੇਲਾ ਉਹ ਪਹਿਲੀ ਮੁਲਾਕਾਤ ਦਾ,,ਰੱਬ ਜਿੱਡੇ ਦਾਅਵਿਆ ਨਾਲ ਕੀਤੀ ਸੁਰਆਤ ਦਾ,,
ਲੋਕੀ ਦੇਣ ਪਿਆਰ ਵਿੱਚ ਤੋਹਫੇ ਬੁਣ-ਬੁਣ ਕੇ,,ਤੂੰ ਸਾਨੂੰ ਦਿਤੇ ਆ ਨੀ ਦੁੱਖ ਚੁਣ-ਚੁਣ ਕੇ,,
ਧਨੌਲੇ ਦਾ ਪਰੀਤ ਤੈਨੂੰ ਕਰਦਾ ਸੀ ਪਿਆਰ,,ਤਾਹੀ ਆਹ ਰੋਣੇ ਖੱਟਲੇ,,,
ਤੂੰ ਤਾ ਸਾਨੂੰ ਮਾਰਨੇ ਚ ਕਸਰ ਨਾ ਛੱਡੀ ਪਰ ਰੱਬ ਨੇ ਹੀ ਰੱਖਲੇ....