Lyrics Haye Mera Dil - Alfaaz ft Honey Singh (Punjabi Font) Lyrics

maansahab

--: MAAN SAHAB :---
ਰੋ ਰੋ ਕੇ ਅਰਜਾਂ ਗੁਜਾਰਦਾ ਏ ਦਿਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ

ਰੋ ਰੋ ਕੇ ਅਰਜਾਂ ਗੁਜਾਰਦਾ ਏ ਦਿਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ
ਜੱਗ ਦਿਆਂ ਨਜਰਾਂ ਤੋ ਚੋਰੀ ਕਿਤੇ ਮਿਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ

ਤੇਰੀ ਯਾਦਾਂ ਦੀ ਸੰਦੁਖੜੀ ਦਾ ਹੋ ਕੇ ਰਿਹ ਗਿਆ
ਦਿਲ ਸਾਡਾ ਖੋਰੇ ਕਿਹੜੇ ਰਿਹੀਂ ਪੈ ਗਿਆ
ਯਾਦਾਂ ਦੀ ਸੰਦੁਖੜੀ ਦਾ ਹੋ ਕੇ ਰਿਹ ਗਿਆ
ਦਿਲ ਸਾਡਾ ਖੋਰੇ ਕਿਹੜੇ ਰਿਹੀਂ ਪੈ ਗਿਆ
ਕਿਹਦਾਂ ਤੂੰਹੀ ਸਾਡਾ ਰਾਹ ਤੇ ਤੂੰਹੀ ਮੰਜੀਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ
ਰੋ ਰੋ ਕੇ ਅਰਜਾਂ ਗੁਜਾਰਦਾ ਏ ਦਿਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ

ਜਿਨਾ ਤੇਰੇ ਨਾਲ ਸੀ ਪਿਆਰ ,ਹੁਣ ਕਿਤੇ ਹੋ ਵੀ ਨੀ ਸਕਦਾ
ਰਾਤਾਂ ਨੂੰ ਮੈ ਸੌ ਵੀ ਨੀ ਸਕਦਾ ਕੀ ਕਰਾ ਮੈ ਤਾਂ ,ਮੋਰੇ ਰੋ ਵੀ ਨੀ ਸਕਦਾ
ਹਾ
ਤੇਰੀ ਮੁੱਚ-ਮੁੱਚ,ਨੋਨੁ-ਸ਼ੋਨੁ-ਮੋਨੁ ਵਾਲੀ ਗੱਲਾਂ ਚੇਤੇ ਆਓਦੀਆ
ਜਿਨਾ ਮਰਜੀ ਭੁੱਲਣਾਂ ਮੈ ਚਾਵਾਂ ਮੁੜ-ਮੁੜ ਸਤਾਉਦੀਆਂ
ਮੈਨੂੰ ਚਾਹੀਦੀ ਏ ਤੂੰ ਜਾਂ ਚਾਹੀਦੀ ਨੀ ਤੂੰ
ਮੈਨੂ ਦੱਸ ਤਾਂ ਦੇ girl what to do
ਮੇਰੀ ਜਿਂਦ ਮੇਰੀ ਜਾਂ ਮੇਰੀ ਰੁਹ ਏ ਤੂੰ
but ਭੁੱਲਦੀ ਕਿਉ that i love you
u know its true just me and you
ਫਿਰ ਕਿਉ ਕਰਦੀ ਏ ਏਦਾਂ ਤੂੰ
ਆਪਾਂ ਹੋਗੇ ਆਂ ਵੱਖ ਚੱਲ ਕੋਈ ਨਾ
ਹੁਣ ਕੱਲੇ ਬਿਹ ਕੇ ਰੋਈ ਨਾ ਤੂੰ


ਉੰਝ ਮਾੜੀਆਂ ਤੇ ਭਾਮੇ ਮੱਥੇ ਦਿਆਂ ਲੀਕਾਂ ਨੇ
ਅਲਫਾਜ਼ ਨੂੰ ਹਜੇ ਵੀ ਤੇਰੀਆਂ ਉਡੀਕਾਂ ਨੇ
ਉੰਝ ਮਾੜੀਆਂ ਤੇ ਭਾਮੇ ਮੱਥੇ ਦਿਆਂ ਲੀਕਾਂ ਨੇ
ਅਲਫਾਜ਼ ਨੂੰ ਹਜੇ ਵੀ ਤੇਰੀਆਂ ਉਡੀਕਾਂ ਨੇ
ਜਿਹਦਾ ਚੰਡੀਗੜ ਲੱਗਦਾ ਨਾ ਤੇਰੇ ਬਿਨਾ ਦਿਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ
ਰੋ ਰੋ ਕੇ ਅਰਜਾਂ ਗੁਜਾਰਦਾ ਏ ਦਿਲ
ਹਾਏ ਮੇਰਾ ਦਿਲ ,ਹਾਏ ਮੇਰਾ ਦਿਲ

ਚੱਲ ਕੋਈ ਨਾ
ਕੱਲੇ ਬਿਹ ਕੇ ਰੋਈ ਨਾ ਤੂੰ
ਚੱਲ ਕੋਈ ਨਾ
ਕੱਲੇ ਬਿਹ ਕੇ ਰੋਈ ਨਾ ਤੂੰ
ਚੱਲ ਕੋਈ ਨਾ
ਕੱਲੇ ਬਿਹ ਕੇ ਰੋਈ ਨਾ ਤੂੰ
ਚੱਲ ਕੋਈ ਨਾ
ਕੱਲੇ ਬਿਹ ਕੇ ਰੋਈ ਨਾ ਤੂੰ
ਚੱਲ ਕੋਈ ਨਾ..ਚੱਲ ਕੋਈ ਨਾ..ਚੱਲ ਕੋਈ ਨਾ
 
Last edited by a moderator:
Top