Lyrics "good luck charm" ਇਨ ਪੰਜਾਬੀ

ਦਿਲ ਵਿਚ ਵੱਸ ਗਈ ਏ ਤੂੰ ਪਤਲੋ,
ਵੇਖਿਆ ਵਗੈਰ ਤੇਰਾ ਮੂੰਹ ਪਤਲੋ,
ਲੰਘਦਾ ਨਾ ਦਿਨ, ਸਾਡੀ ਬੀਤਦੀ ਨਾ ਸ਼ਾਮ,,,,
ਤੂੰ ਹੀ ਮੇਰੀ ਸੋਹੇਣੀਏ ਨੀ "good luck charm"..............



ਦੁਨੀਆ ਤੋਂ ਦਰਦੀ ਤਾਂ ਇਕ ਗੱਲ ਮੰਨ ਕੇ,
ਸੁਪਨੇ ਚ ਆਇਆ ਕਰ ਪੱਕਾ ਟਾਈਮ ਬੰਨ ਕੇ,
ਤੇਰੇ ਬਿਨਾ ਲਗਦਾ ਨਾ ਦਿਲ ਪਤਲੋ,
ਕਰ ਕੇ ਬਹਾਨਾ ਕੋਈ ਮਿਲ ਪਤਲੋ,
ਸਾਹਮਣੇ ਜੇ ਆਵੇਂ ਅਸੀਂ ਦਿਲ ਲਈਏ ਥਾਮ,
ਤੂੰ ਹੀ ਮੇਰੀ ਸੋਹੇਣੀਏ ਨੀ "good luck charm"............



ਹੋ ਗਿਆ ਏ ਕੀ ਤੂੰ ਹੀ ਦਿਸੇ ਹਰ ਥਾਂ ਨੀ,
ਨੀ ਵਿਗੜੀ ਵੀ ਬਣੇ ਜਦੋਂ ਲਈਏ ਤੇਰਾ ਨਾਮ ਨੀ,
ਜਦੋਂ ਦਿਲ ਕਰੇ ਕੱਢਕੇ ਮੈਂ ਤੱਕਦਾ, ਤਾਹੀਓ ਤੇਰੀ ਫੋਟੋ ਬਟੂਏ 'ਚ ਰਖਦਾ,
ਹਰ ਵੇਲੇ ਬੁੱਲਾਂ ਉੱਤੇ ਰਹਿੰਦਾ ਤੇਰਾ ਨਾਮ,
ਤੂੰ ਹੀ ਮੇਰੀ ਸੋਹੇਣੀਏ ਨੀ "good luck charm".............



ਇਕ ਪਲ ਤੈਨੂ ਹੋਣਾ ਅਖੋਂ ਓਹਲੇ ਹੋਣ ਨੀ,
ਸਾਡੇ ਲਈ ਤਾਂ ਤੂੰ ਜਿਵੇਂ ਹੁੰਦੀ "backbone" ਨੀ,
kehnda ਏ "slaale" ਵਾਲਾ "Jit" ਨਖਰੋ, ਵਸਦੀ ਏ ਜਾਨ ਤੇਰੇ ਵਿਚ ਨਖਰੋ,
ਉਮਰਾਂ ਲਈ ਰਹੂ ਤੇਰਾ ਬਣ ਕੇ ਗੁਲਾਮ,,,,,
ਤੂੰ ਹੀ ਮੇਰੀ ਸੋਹੇਣੀਏ ਨੀ "good luck charm"..................

 
Last edited by a moderator:
Top