Yaadan

ਅਹ ਸ਼ੀਸ਼ੇ ਦੀ ਚਮਕਾਰ ਵਿੱਚੋਂ ਹੁਨ ਅਕਸ ਪੁਰਾਨੇ ਲਬਦਾ ਹਾਂ,
ਮੈਂ ਨਹਿਰ ਕੀਨਾਰੇ ਫੂਲਾਂ ਦੇ ਅਜ ਉਹ ਪੱਤੇ ਪੁਰਾਨੇ ਲਬਦਾ ਹਾਂ,
ਕਦੇ ਮਿਲਦੇ ਸੀ ਜਿਸ ਮੋੜ ਤੇ, ਅਜ ਓਹ ਮੋੜ ਪੁਰਾਨੇ ਲਬਦਾ ਹਾਂ.........

ਕਿੱਤੇ ਖਿੰਡ ਗਏ ਸੀ ਦਿਲ ਦੇ ਤੁਕਰੇ ਮੇਰੇ, ਅਜ ਉਹ ਦਿਲ ਪੁਰਾਨਾ ਲਬਦਾ ਹਾਂ,
ਕਦੇ ਰਹਿੰਦਾ ਸੀ ਖੋਇਆ ਜਿਸ ਵਿੱਚ, ਅਜ ਉਹ ਖਿਆਲ ਪੁਰਾਨੇ ਲਬਦਾ ਹਾਂ..............

ਕਦੇ ਲਿਖਦਾ ਸੀ ਸ਼ੇਰ ਉਸਤੇ ,ਉਹ ਸ਼ੇਰ ਪੁਰਾਨੇ ਲਬਦਾ ਹਾਂ,
ਉੱਹਦੀ ਬੂਕਲ ਜਾਗਦੇ ਰਾਤ ਕਟੀ ,ਅਜ ਉਹ ਰਾਤ ਪੁਰਾਨੀ ਲਬਦਾ ਹਾਂ..................

ਛਡਗੀ ਸੀ ਮੇਰਾ ਸਾਥ ਅਜ ਉਹ,ਮੈਂ ਸਾਥ ਪੁਰਾਨਾ ਲਬਦਾ ਹਾਂ,
ਜਿਥੇ ਲਿਖੇ ਉਹਦੇ ਆਪਣੇ ਨਾਂ, ਅਜ ਉਹ ਰੁਖ ਪੁਰਾਨੇ ਲਬਦਾ ਹਾਂ,
ਨਿਕਲਦੇ ਅਖੀਆਂ ਚੋਂ ਹਨਜੁ ,ਅਜ ਉਹ ਹਾਸੇ ਪੁਰਾਨੇ ਲਬਦਾ ਹਾਂ...
 
Top