[vipKHAN] ਮਿਸ ਕਾਲ ਮਾਰ ਕੇ ਜਗਾਇਆ ਕਰਾਂਗੇ

ਓ ਹੋਇਆ ਕੀ ਜੇ ਸਾਨੂੰ ਕੋਰਾ ਦੇ ਗਈ ਏ ਜਵਾਬ___
ਤੇਰੇ ਸੁਪਨੇ ਚ ਆਣ ਕੇ ਡਰਾਇਆ ਕਰਾਂਗੇ____
ਆਪ ਵੀ ਨੀਂ ਸੌਣਾ ਨਾਲੇ ਸੌਣ ਵੀ ਨੀ ਦੇਣਾ____
ਤੈਨੂੰ ਮਿਸ ਕਾਲ ਮਾਰ ਕੇ ਜਗਾਇਆ ਕਰਾਂਗੇ_____

ਸਾਇਕਲ ਤੇ ਸਖੀਆਂ ਨਾ ਘੁੰਮਣ ਤੂੰ ਜਾਣਾ____
ਰਾਹ ਵਿੱਚ ਕੰਡੇ ਅਸੀਂ ਸੁੱਟਿਆ ਕਰਾਂਗੇ___
ਟਾਇਰ ਹੋਣਾ ਪੈਂਚਰ ਤੇ ਡਿੱਗ ਜਾਣਾ ਤੁਸੀਂ____
ਤੈਨੂੰ ਚੱਕਣਾ ਨੀਂ ਸਹੇਲੀ ਤੇਰੀ ਚੱਕਿਆ ਕਰਾਂਗੇ____
ਤੈਨੂੰ ਐਦਾ ਅਸੀਂ ਨਿੱਤ ਹੀ ਸਤਾਇਆ ਕਰਾਂਗੇ___
ਆਪ ਵੀ ਨੀਂ ਸੌਣਾ ਨਾਲੇ ਸੌਣ ਵੀ ਨੀ ਦੇਣਾ____
ਤੈਨ ਮਿਸ ਕਾਲ ਮਾਰ ਕੇ ਜਗਾਇਆ ਕਰਾਂਗੇ_____

ਯਾਰ ਬੇਲੀ ਸਾਰੇ ਮੇਰੇ ਘੜਦੇ ਸਕੀਮਾਂ____
ਮੈਨੂੰ ਲੱਗਦਾ ਕੋਈ ਨਵਾਂ ਚੱਦ ਚਾੜ ਦੇਣਾ ਆ___
ਜਿਹੜੇ ਟੈਂਟ ਵਿੱਚ ਨੀਂ ਤੂੰ ਲੈਣੀਆਂ ਨੇ ਲਾਵਾਂ____
ਦਿਨ ਚੜਨੇ ਤੋਂ ਪਹਿਲਾਂ ਅਸੀਂ ਪਾੜ ਦੇਣਾ ਆ_____
ਦਾਲਾਂ ਰੋਟੀਆਂ ਦੇ ਵਿੱਚ ਅਸੀਂ ਰੇਤਾ ਪਾਵਾਂਗੇ____
ਵਿੱਚੇ ਫੌਜੀ ਬੈਂਡ ਵਾਲੇ ਅਸੀਂ ਖੜਕਾਵਾਂਗੇ____
ਆਪ ਵੀ ਨੀਂ ਸੌਣਾ ਨਾਲੇ ਸੌਣ ਵੀ ਨੀ ਦੇਣਾ____
ਤੈਨੂੰ ਮਿਸ ਕਾਲ ਮਾਰ ਕੇ ਜਗਾਇਆ ਕਰਾਂਗੇ___\
khan: ਗੁੱਸਾ ਬੜਾ ਆਉਣਾ ਜਦੋਂ ਵਿਆਹ ਪਿੱਛੋਂ____
ਤੇਰਿਆਂ ਨਿਆਣਿਆਂ ਨੇ ਮੇਰਾ ਖਿੱਚਿਆ ਪਜਾਮਾਂ____
ਮਾਰ ਕੇ ਚਪੇੜ ਉਹਦੀ ਗੱਲ ਕਰੂੰ ਲਾਲ____
ਜਿਹੜੇ ਨੇ ਵੀ ਆਣ ਕੇ ਏ ਮੈਨੂੰ "ਮਾਮਾ"______
ਗੱਲਾਂ ਉਹਨਾਂ ਨੂੰ ਵੀ ਪੁੱਠੀਆਂ ਸਿਖਾਇਆ ਕਰਾਂਗੇ____
ਆਪ ਵੀ ਨੀਂ ਸੌਣਾ ਨਾਲੇ ਸੌਣ ਵੀ ਨੀ ਦੇਣਾ____
ਤੈਨੂੰ ਮਿਸ ਕਾਲ ਮਾਰ ਕੇ ਜਗਾਇਆ ਕਰਾਂਗੇ____
 
:lol2 rofl ਜਿਹੜੇ ਨੇ ਵੀ ਆਣ ਕੇ ਏ ਮੈਨੂੰ "ਮਾਮਾ"______
ਗੱਲਾਂ ਉਹਨਾਂ ਨੂੰ ਵੀ ਪੁੱਠੀਆਂ ਸਿਖਾਇਆ ਕਰਾਂਗੇ____
:))
 
Top